ਡੇਰਾ ਬਾਬਾ ਨਾਨਕ ਤੋਂ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵਲੋਂ - ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਦਾ ਅਚਾਨਕ ਦੌਰਾ

ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਅੱਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਡੇਰਾ ਬਾਬਾ ਨਾਨਕ ਦਾ ਅਚਾਨਕ ਦੌਰਾ ਕੀਤਾ |

ਓਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਤੋਂ ਸਕੂਲ ਚ ਜੋ ਕਮੀਆਂ ਹਨ ਓਹਨਾਂ ਬਾਰੇ ਵੀ ਜਾਣਿਆ ਅਤੇ ਕਮੀਆਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਵੀ ਦਿਤਾ | ਗੁਰਦੀਪ ਸਿੰਘ ਰੰਧਾਵਾ ਸਕੂਲ ਦੇ ਵਧੀਆ ਪ੍ਰਬੰਧਾਂ ਨੂੰ ਦੇਖ ਕੇ ਖੁਸ਼ ਵੀ ਹੋਏ ਖਾਸ ਕਰਕੇ ਸਕੂਲ ਵਿਚ ਬਣੇ  ਅਡੀਟੋਰੀਅਮ ਅਤੇ ਉਸਦੇ ਰੱਖ ਰਖਾਵ ਦੀ ਉਹਨਾਂ ਵਲੋਂ ਦਿਲ ਖੋਲ ਕੇ ਤਾਰੀਫ ਕੀਤੀ ਗਈ |