ਕਬਰਿਸਤਾਨ ਵਿੱਚ ਦਰੱਖਤਾਂ ਨੂੰ ਨਜਾਇਜ਼ ਤੌਰ ਤੇ ਵੇਚਣ ਦਾ ਘਪਲਾ ਆਇਆ ਸਾਹਮਣੇ

ਗੁਰਦਾਸਪੁਰ ਦੇ ਪਿੰਡ ਬੱਬਰੀ ਨੰਗਲ ਵਿੱਚ ਮੌਜੂਦਾ ਸਰਪੰਚ ਤੇ ਇਕ ਮੈਂਬਰ ਪੰਚਾਇਤ ਖਿਲਾਫ ਜ਼ਿਲ੍ਹਾ ਪੁਲੀਸ ਨੇ ਕਬਰਸਤਾਨ ਚ ਲੱਗੇ ਨਾਜਾਇਜ਼ ਤੌਰ ਤੇ ਕਟਾ ਕੇ ਵੇਚਣ ਦਾ ਮਾਮਲਾ ਦਰਜ ਕੀਤਾ |

mart daar

ਕ੍ਰਿਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ - ਹੇਠਾਂ ਦਿਤੇ ਨਿਸ਼ਾਨ ਨੂੰ ਕਲਿਕ ਕਰੋ ਜੀ, ਸਬਸਕ੍ਰਾਈਬ ਕਰਨ ਤੋਂ ਬਾਦ ਬੈੱਲ ਨਿਸ਼ਾਨ ਦਬਾ ਕੇ ਆਲ ਚੁਣੋ ਜੀ

ਗੁਰਦਾਸਪੁਰ ਦੇ ਪਿੰਡ ਬੱਬਰੀ ਨੰਗਲ ਵਿੱਚ ਮੌਜੂਦਾ ਸਰਪੰਚ ਤੇ ਇਕ ਮੈਂਬਰ ਪੰਚਾਇਤ ਖਿਲਾਫ ਜ਼ਿਲ੍ਹਾ ਪੁਲੀਸ ਨੇ ਕਬਰਸਤਾਨ ਚ ਲੱਗੇ ਨਾਜਾਇਜ਼ ਤੌਰ ਤੇ ਕਟਾ ਕੇ ਵੇਚਣ ਦਾ ਮਾਮਲਾ ਦਰਜ ਕੀਤਾ | ਮਾਮਲਾ ਲੋਕ ਵਿਕਾਸ ਅਤੇ ਪੰਚਾਇਤ ਅਧਿਕਾਰੀ  ਵਿਕਾਸ ਅਤੇ ਪੰਚਾਇਤ ਅਧਿਕਾਰੀ ਬਲਜੀਤ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ | ਐਸਐਚਓ ਥਾਣਾ ਤਿੱਬੜ ਅਮਰੀਕ ਸਿੰਘ ਨੇ ਕਿਹਾ ਕਿ ਸਾਡੇ ਕੋਲ ਬੀ ਡੀ ਓ ਗੁਰਦਾਸਪੁਰ ਵੱਲੋਂ ਇੱਕ ਸ਼ਿਕਾਇਤ ਆਈ ਕਿ ਪਿੰਡ ਬੱਬਰੀ ਨੰਗਲ ਦੇ ਮੌਜੂਦਾ ਸਰਪੰਚ ਬਲਵਿੰਦਰ ਕੁਮਾਰ ਅਤੇ ਮੈਂਬਰ ਪੰਚਾਇਤ  ਨੂੰ ਤੇਰਾਂ ਦਰੱਖਤ ਕੱਟਣ ਦੀ ਮਨਜ਼ੂਰੀ ਸੀ ਪਰ ਜਿਆਦਾ  ਦਰੱਖਤ ਵੱਢ ਕੇ ਵੇਚ ਦਿੱਤੇ ਐਸਐਚਓ ਅਮਰੀਕ ਸਿੰਘ ਨੇ ਕਿਹਾ ਕਿ ਬਿਨਾਂ ਪਰਮਿਸ਼ਨ ਇਕ ਵੀ ਦਰੱਖਤ ਪਟਨਾ ਕਾਨੂੰਨੀ ਜੁਰਮ ਹੈ | ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ |