ਅੱਜ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਆਲਮਪੁਰ ਵੱਲੋਂ ਟਾਂਡਾ ਵਿਚ ਖੂਨਦਾਨ ਕੈਂਪ ਲਗਾਇਆ ਗਿਆ
ਅੱਜ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਆਲਮਪੁਰ ਵੱਲੋਂ ਟਾਂਡਾ ਵਿਚ ਖੂਨਦਾਨ ਕੈਂਪ ਲਗਾਇਆ ਗਿਆ

ਅੱਡਾ ਸਰਾਂ ਜਸਵੀਰ ਕਾਜਲ
ਅੱਜ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਆਲਮਪੁਰ ਵੱਲੋਂ ਟਾਂਡਾ ਵਿਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ , ਥਾਣਾ ਟਾਂਡਾ , ਬੱਲਡ ਡੋਨੇਸ਼ਨ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਸ. ਕੁਲਵੰਤ ਸਿੰਘ ਡੀ ਐਸ ਪੀ ਸਬ ਡਵੀਜ਼ਨ ਟਾਂਡਾ,ਇੰਸ ਉਂਕਾਰ ਸਿੰਘ ਬਰਾੜ ਮੁੱਖ ਅਫਸਰ, ਥਾਣਾ ਟਾਡਾ ਹਾਜਰ ਹੋਏ ਤੇ ਏ.ਐਸ.ਆਈ ਇਕਬਾਲ ਸਿੰਘ ਤੇ ਸਿਪਾਹੀ ਸਾਜਨ ਕੁਮਾਰ ਵੱਲੋਂ ਬਲੱਡ ਡੋਨੇਟ ਕੀਤਾ ਗਿਆ ।