ਅੱਜ ਕਲਾਨੌਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਕਲਾਨੌਰ ਤੋਂ ਡੇਰਾ ਬਾਬਾ ਨਾਨਕ ਰੋਡ ਉੱਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਲਗਾਈ
ਅੱਜ ਕਲਾਨੌਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਕਲਾਨੌਰ ਤੋਂ ਡੇਰਾ ਬਾਬਾ ਨਾਨਕ ਰੋਡ ਉੱਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਲਗਾਈ

ਅੱਜ ਕਲਾਨੌਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਕਲਾਨੌਰ ਤੋਂ ਡੇਰਾ ਬਾਬਾ ਨਾਨਕ ਰੋਡ ਉੱਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਲਗਾਈ ਗਈ ਛਬੀਲ ਚ ਸੇਵਾਦਾਰਾਂ ਵੱਲੋਂ ਵੱਧ ਚਡ਼੍ਹ ਕੇ ਹਿੱਸਾ ਲਿਆ ਗਿਆ ਸੇਵਾਦਾਰਾਂ ਵਲੋਂ ਰਸਤੇ ਚ ਆਉਣ ਜਾਣ ਵਾਲੀ ਸੰਗਤਾਂ ਨੂੰ ਰੋਕ ਕੇ ਠੰਢਾ ਅਤੇ ਮਿੱਠਾ ਜਲ ਛਕਾਇਆ ਗਿਆ ਇਸ ਮੌਕੇ ਲਾਡੀ ਫੋਟੋ ਸਟੂਡੀਓ ਜਪਨੂਰ ਸਰਤਾਜ ਸਰਦਾਰ ਜੀ ਫੈਸ਼ਨ ਹਾਊਸ ਬਲਵਿੰਦਰਪਾਲ ਟਾਇਰਾਂ ਵਾਲੇ ਬਲਜੀਤ ਭਾਜੀ ਹੀਰਾ ਸਿੰਘ ਸੋਢੀ ਬਾਜਵਾ ਰੰਧਾਵਾ ਖੇਤੀ ਸਟੋਰ ਐੱਸ ਪੀ ਵਰਿਆਮ ਲਵ ਮਨਦੀਪ ਭੁਜੰਗੀ ਨਵਦੀਪ ਸਿੰਘ ਕੁਲਵੰਤ ਸਿੰਘ ਰਾਜੂ ਹਰਨੂਰ ਜਸਪ੍ਰੀਤ ਦੀਪੂ ਹਰਪਾਲ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ