ਕੰਧਾਲਾ, ਜੱਟਾ ਵਿਖੇ ਸ਼ਹੀਦਾਂ ਦੇ,ਸਰਤਾਜ, ਸ੍ਰੀ ਗੁਰੂ ਅਰਜਨ ਦੇਵ ਜੀਦਾ, ਸ਼ਹੀਦੀ ਦਿਹਾੜਾ ਮਨਾਇਆ

ਕੰਧਾਲਾ, ਜੱਟਾ ਵਿਖੇ ਸ਼ਹੀਦਾਂ ਦੇ,ਸਰਤਾਜ, ਸ੍ਰੀ ਗੁਰੂ ਅਰਜਨ ਦੇਵ ਜੀਦਾ, ਸ਼ਹੀਦੀ ਦਿਹਾੜਾ ਮਨਾਇਆ

ਕੰਧਾਲਾ, ਜੱਟਾ ਵਿਖੇ ਸ਼ਹੀਦਾਂ ਦੇ,ਸਰਤਾਜ, ਸ੍ਰੀ ਗੁਰੂ ਅਰਜਨ ਦੇਵ ਜੀਦਾ, ਸ਼ਹੀਦੀ ਦਿਹਾੜਾ ਮਨਾਇਆ

ਅੱਡਾ ਸਰਾਂ ਜਸਵੀਰ ਕਾਜਲ

ਗੁਰੂਦੁਆਰਾ ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਚੜ੍ਹਦੀ ਪੱਤੀ ਪਿੰਡ ਕੰਧਾਲਾ ਜੱਟਾਂ ਵਿਖੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। 
ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹਜੂਰੀ ਰਾਗੀ ਭਾਈ ਦਵਿੰਦਰ ਸਿੰਘ ਦਸੂਹੇ ਵਾਲਿਆਂ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ।ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ ।
ਹੈੱਡ ਗ੍ਰੰਥੀ ਬਾਬਾ ਅਵਤਾਰ ਸਿੰਘ ਜੀ, ਪ੍ਰਧਾਨ ਗੁਰਵਿੰਦਰ ਸਿੰਘ ਗਿੱਤਾ , ਇੰਦਰਜੀਤ ਸਿੰਘ ਧਾਲੀਵਾਲ , ਜਸਵੀਰ ਸਿੰਘ ਧਾਲੀਵਾਲ  , ਕੁਲਵਿੰਦਰ ਸਿੰਘ , ਹਰਪ੍ਰੀਤ ਸਿੰਘ ਹੈਪੀ ਬਾਬਾ, ਗੁਰਜੋਤ ਸਿੰਘ ਜੋਤ , ਉਰਮਿੰਦਰ ਸਿੰਘ ਹੈਰੀ, ਅਨਿਲ ਮਹਿਤਾ , ਜਸਪਾਲ ਸਿੰਘ ਭੱਟੀ , ਰਸ਼ਪਾਲ ਸਿੰਘ ਪਾਲਾ, ਮਾਸਟਰ ਜਗਜੀਤ ਸਿੰਘ , ਦੀਦਾਰ ਸਿੰਘ , ਸੁੱਚਾ ਸਿੰਘ ਲੰਬੜਦਾਰ , ਰੇਸ਼ਮ ਸਿੰਘ , ਇਕਬਾਲ ਸਿੰਘ ਬਾਲੀ , ਹਰਸਿਮਰਤ ਸਿੰਘ , ਮਨਰਾਜ ਸਿੰਘ , ਪ੍ਰਭਸਿਮਰਤ ਸਿੰਘ , ਹਰਨੇਕ ਸਿੰਘ, ਗੁਰਤੇਜ ਸਿੰਘ , ਮਹਿੰਦਰ ਸਿੰਘ ਬਿੱਲਾ , ਦੀਪਾ , ਬਲਵਿੰਦਰ ਸਿੰਘ ।