ਸਰਕਾਰੀ ਐਲੀਮੈਂਟਰੀ ਸਕੂਲ ਧਾਮੀਆ ਖੁਰਦ ਸਲਾਨਾ ਸਮਾਗਮ - ਸਲਾਨਾ ਨਤੀਜਾ ਐਲਾਨਿਆ ਗਿਆ
ਸਰਕਾਰੀ ਐਲੀਮੈਂਟਰੀ ਸਕੂਲ ਧਾਮੀਆ ਖੁਰਦ ਬਲਾਕ ਬੁੱਲੋਵਾਲ, ਜਿਲਾ ਹੁਸ਼ਿਆਰਪੁਰ ਵਿਖੇ ਸਲਾਨਾ ਸਮਾਗਮ ਦੌਰਾਨ ਸਲਾਨਾ ਨਤੀਜਾ ਐਲਾਨਿਆ ਗਿਆ।

ਸਰਕਾਰੀ ਐਲੀਮੈਂਟਰੀ ਸਕੂਲ ਧਾਮੀਆ ਖੁਰਦ ਬਲਾਕ ਬੁੱਲੋਵਾਲ, ਜਿਲਾ ਹੁਸ਼ਿਆਰਪੁਰ ਵਿਖੇ ਸਲਾਨਾ ਸਮਾਗਮ ਦੌਰਾਨ ਸਲਾਨਾ ਨਤੀਜਾ ਐਲਾਨਿਆ ਗਿਆ। ਇਸ ਸਮੇਂ ਪਹਿਲੇ ਸਥਾਨ ਤੇ ਆਏ ਬੱਚੇ ਸਿਮਰਨ (ਚੌਥੀ),ਇਸ਼ੀਕਾ (ਤੀਜੀ),ਯੋਧਵੀਰ(ਦੂਜੀ),ਹਰਨੂਰ ਕੌਰ, ਸਿਮਰਨਜੀਤ (ਪਹਿਲੀ), ਦੂਜੇ ਅਤੇ ਤੀਜੇ ਆਏ ਬੱਚੇ ਰੋਸ਼ਨੀ,ਹਰਸ਼ਦੀਪ ਕੌਰ, ਜਸਕਰਨ, ਹਰਸ਼ ਭੱਟੀ ਨੂੰ ਇਨਾਮ ਵੰਡੇ ਗਏ। ਇਸ ਸਮੇਂ ਸਕੂਲ ਅਧਿਆਪਕ ਸ਼੍ਰੀ ਸੋਮ ਪਾਲ, ਚੇਅਰਮੈਨ ਸ਼੍ਰੀ ਜਸਵੰਤ ਸਿੰਘ, ਸ਼੍ਰੀ ਬਲਵੀਰ ਸਿੰਘ, ਸ਼੍ਰੀ ਕਸ਼ਮੀਰ ਸਿੰਘ, ਸ੍ਰੀ ਸਵਰਨ ਸਿੰਘ, ਸ਼੍ਰੀ ਕਰਮ ਸਿੰਘ,ਮੈਡਮ ਬਲਵਿੰਦਰ ਕੌਰ ਅਤੇ ਬੱਚਿਆ ਦੇ ਮਾਪਿਆਂ ਸਮੇਤ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਹੋਏ ।