ਸਮਾਜ ਸੇਵੀ ਐਨ.ਆਰ.ਆਈ.  ਬਲਦੇਵ ਸਿੰਘ ਨੰਬਰਦਾਰ ਵਲੋਂ - ਪਿੰਡ ਦੇ ਸ਼ਮਸ਼ਾਨ ਘਾਟ ਵਾਸਤੇ ਛੇ ਬੈਂਚਾ ਦੀ ਸੇਵਾ

ਪਿੰਡ ਧਾਮੀਆਂ ਖੂਰਦ ਵਿਖੇ ਸਮਾਜ ਸੇਵੀ ਐਨ,ਆਰ,ਆਈ,  ਬਲਦੇਵ ਸਿੰਘ ਨੰਬਰਦਾਰ ਵਲੋਂ ਪਿੰਡ ਦੇ ਸ਼ਮਸ਼ਾਨ ਘਾਟ ਵਾਸਤੇ ਛੇ ਬੈਂਚਾ ਦੀ ਸੇਵਾ ਕਰਵਾਈ  

ਸਮਾਜ ਸੇਵੀ ਐਨ.ਆਰ.ਆਈ.  ਬਲਦੇਵ ਸਿੰਘ ਨੰਬਰਦਾਰ ਵਲੋਂ - ਪਿੰਡ ਦੇ ਸ਼ਮਸ਼ਾਨ ਘਾਟ ਵਾਸਤੇ ਛੇ ਬੈਂਚਾ ਦੀ ਸੇਵਾ
mart daar


ਅੱਡਾ ਸਰਾਂ ( ਜਸਵੀਰ ਕਾਜਲ ) ਪਿੰਡ ਧਾਮੀਆਂ ਖੂਰਦ ਵਿਖੇ ਸਮਾਜ ਸੇਵੀ ਐਨ,ਆਰ,ਆਈ,  ਬਲਦੇਵ ਸਿੰਘ ਨੰਬਰਦਾਰ ਵਲੋਂ ਪਿੰਡ ਦੇ ਸ਼ਮਸ਼ਾਨ ਘਾਟ ਵਾਸਤੇ ਛੇ ਬੈਂਚਾ ਦੀ ਸੇਵਾ ਕਰਵਾਈ  ਅਤੇ ਦੂਸਰੇ ਲੋਕਾਂ ਨੂੰ ਵੀ ਭਲੇ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ | ਉਹਨਾਂ ਕਿਹਾ ਕਿ ਸ਼ਮਸ਼ਾਨ ਘਾਟ ਦੀ ਸੇਵਾ ਸਬ ਤੋਂ ਉਤਮ ਸੇਵਾ ਹੈ | ਇਸ ਮੌਕੇ ਪੰਚਾਇਤ ਮੈਂਬਰ ਜਸਵੰਤ  ਸਿੰਘ, ਵਰਦਾਨ ਸਿੰਘ, ਹਰਪੀ੍ਤ ਸਿੰਘ, ਅਮਰੀਕ ਸਿੰਘ, ਕਸ਼ਮੀਰ ਸਿੰਘ, ਰੂਪ ਲਾਲ, ਸਵਰਨ ਸਿੰਘ, ਜਰਨੈਲ  ਸਿੰਘ, ਜਤਨ, ਕਰਨ, ਨਵੀਂ, ਤੈਨੂ, ਜਸਾ, ਆਦਿ ਹਾਜ਼ਰ ਸਨ |