ਸਟੂਡੈਂਟ ਵੀਜ਼ਾ ਤੇ ਕੈਨੇਡਾ ਗਏ 5 ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ਚ ਮੌਤ - ਪਰਿਵਾਰ ਰੋ ਰੋ ਹਾਲ ਬੇਹਾਲ
ਪੰਜਾਬ ਦੇ 5 ਨੌਜਵਾਨਾਂ ਦੀ ਕੈਨੇਡਾ ਚ ਸੜਕ ਹਾਦਸੇ ਚ ਹੋਈ ਮੌਤ ਉਥੇ ਹੀ ਪਰਿਵਾਰ ਚ ਸੋਗ ਦੀ ਲਹਿਰ ਇਸ ਹਾਦਸੇ ਚ ਮਾਰੇ ਗਏ ਗੁਰਦਾਸਪੁਰ ਜਿਲੇ ਦੇ ਮਾਪਿਆਂ ਦੇ ਇਕਲੌਤੇ ਬੇਟੇ ਦੀ ਕੈਨੇਡਾ ਬ੍ਰਹਿਮਟਨ ਸ਼ਹਿਰ ਚ ਸੜਕ ਹਾਦਸੇ ਹੋਈ ਮੌਤ
