ਨਵੀਂ ਪਾਰਟੀ ਨੇ ਆਉਂਦਿਆਂ ਹੀ ਚੰਨ ਚਾੜ੍ਹ ਦਿਤਾ - ਰਵੀਕਰਨ ਕਾਹਲੋਂ, ਡੇਰਾ ਬਾਬਾ ਨਾਨਕ ਚ ਪੈਸੇ ਦੀ ਦੁਰਵਰਤੋਂ ਦੀ ਜਾਂਚ ਹੋਵੇ

ਨਵੀਂ ਪਾਰਟੀ ਨੇ ਆਉਂਦਿਆਂ ਹੀ ਚੰਨ ਚਾੜ੍ਹ ਦਿਤਾ, ਡੇਰਾ ਬਾਬਾ ਨਾਨਕ ਚ ਪੈਸੇ ਦੀ ਦੁਰਵਰਤੋਂ ਦੀ ਜਾਂਚ ਹੋਵੇ - ਰਵੀਕਰਨ ਕਾਹਲੋਂ ਤਗੜੇ ਹੋ ਕੇ ਲੜਾਂਗੇ ਸਰਪੰਚੀ, ਬਲਾਕ ਸੰਮਤੀ ......

ਨਵੀਂ ਪਾਰਟੀ ਨੇ ਆਉਂਦਿਆਂ ਹੀ ਚੰਨ ਚਾੜ੍ਹ ਦਿਤਾ - ਰਵੀਕਰਨ ਕਾਹਲੋਂ,   ਡੇਰਾ ਬਾਬਾ ਨਾਨਕ ਚ ਪੈਸੇ ਦੀ ਦੁਰਵਰਤੋਂ ਦੀ ਜਾਂਚ ਹੋਵੇ

ਅੱਜ ਹਲਕਾ ਡੇਰਾ ਬਾਬਾ ਨਾਨਕ ਤੋ ਸ਼ੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇਨਚਾਰਜ ਰਵੀਕਰਨ ਸਿੰਘ ਕਾਹਲੋ ਵੱਲੋ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਇੱਕ ਭਰਵੀ ਮੀਟਿੰਗ ਕੀਤੀ ਗਈ ।