ਸ਼ੋਕ ਸਮਾਚਾਰ ਅੱਜ ਸਾਡੇ ਸਾਥੀ ਦਿਵਿਆ ਪੰਜਾਬ ਦੇ ਐਡੀਟਰ ਸਾਹਿਲ ਮਹਿਤਾ ਜੀ ਸਾਨੂੰ ਵਿਛੋੜਾ ਦੇ ਗਏ ਹਨ
ਸ਼ੋਕ ਸਮਾਚਾਰ ਅੱਜ ਸਾਡੇ ਸਾਥੀ ਦਿਵਿਆ ਪੰਜਾਬ ਦੇ ਐਡੀਟਰ ਸਾਹਿਲ ਮਹਿਤਾ ਜੀ ਸਾਨੂੰ ਵਿਛੋੜਾ ਦੇ ਗਏ ਹਨ

ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ
ਕੀ ਅੱਜ ਸਾਡਾ ਸਾਥੀ ਦਿਵਯ ਪੰਜਾਬ ਦਾ ਐਡੀਟਰ ਸਾਹਿਲ ਮਹਿਤਾ ਜੋ ਕਿ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ , ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਵੇ ।
ਦੁਖੀ ਹਿਰਦੇ ਪ੍ਰੈਸ ਡੇਰਾ ਬਾਬਾ ਨਾਨਕ ।