ਚਰਚ ਸਰਾਂ ਵਿਖੇ ਪ੍ਰਭੂ ਯਿਸੂ ਮਸੀਹ ਦੁਬਾਰਾ ਮੁਕਤੀ ਦਾ ਪ੍ਰਚਾਰ - ਪਾਸਟਰ ਹਰਵਿੰਦਰ ਪੌਲ

mart daar

ਚਰਚ ਸਰਾਂ ਵਿਖੇ ਪ੍ਰਭੂ ਯਿਸੂ ਮਸੀਹ ਦੁਬਾਰਾ ਮੁਕਤੀ ਦਾ ਪ੍ਰਚਾਰ - ਪਾਸਟਰ ਹਰਵਿੰਦਰ ਪੌਲ

ਅੱਡਾ  ਸਰਾਂ (ਜਸਵੀਰ ਕਾਜਲ)

ਇੱਕ ਵਾਰ ਫਿਰ ਤੋਂ ਸਰਾ ਦੀ ਧਰਤੀ ਤੇ 7,8,9, ਅਪ੍ਰੈਲ   
ਨੁੰ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਤੇ ਮੁਰਦਿਆਂ ਵਿੱਚੋਂ ਜ਼ਿੰਦਾ ਹੋਣ ਦੀ ਖੁਸ਼ੀ ਵਿੱਚ ਸਤਿਸੰਗ ਕੀਤਾ ਜਾ ਰਿਹਾ ਹੈ । ਸਾਰੇ ਹੀ ਇਲ਼ਾਕਾ ਨਿਵਾਸੀਆਂ ਨੁੰ ਤੇ ਸੰਗਤਾਂ ਨੁੰ ਪਿਆਰ ਭਰਿਆ ਸੱਦਾ । ਜਿਸ ਵਿੱਚ ਪੰਜਾਬ ਅਤੇ ਭਾਰਤ ਦੀ ਸ਼ਾਂਤੀ ਲਈ ਪ੍ਰਰਥਨਾ ਕੀਤੀ ਜਾਵੇਗੀ। 
ਪ੍ਰਬਧੰਕ - ਦਾ ਗੋਸਪਲ  ਡੇ ਚਰਚ  ਵੈਲਫੇਅਰ ਸੁਸਾਇਟੀ ।