ਬਟਾਲਾ ਸ਼ਹਿਰ ਦੇ ਅੰਦਰ ਆ ਰਹੀ ਟਰੈਫਿਕ ਸਮੱਸਿਆ ਨੂੰ ਲੈ ਕੇ ਇਪਰੂਵਮੈਟ ਟ੍ਰਸਟ ਬਟਾਲਾ ਦੇ ਵਿੱਚ ਮੀਟਿੰਗ ਰੱਖੀ ਗਈ
ਬਟਾਲਾ ਸ਼ਹਿਰ ਦੇ ਅੰਦਰ ਆ ਰਹੀ ਟਰੈਫਿਕ ਸਮੱਸਿਆ ਨੂੰ ਲੈ ਕੇ ਇਪਰੂਵਮੈਟ ਟ੍ਰਸਟ ਬਟਾਲਾ ਦੇ ਵਿੱਚ ਮੀਟਿੰਗ ਰੱਖੀ ਗਈ
ਬਟਾਲਾ ਸ਼ਹਿਰ ਦੇ ਅੰਦਰ ਆ ਰਹੀ ਟਰੈਫਿਕ ਸਮੱਸਿਆ ਨੂੰ ਲੈ ਕੇ ਇਪਰੂਵਮੈਟ ਟ੍ਰਸਟ ਬਟਾਲਾ ਦੇ ਵਿੱਚ ਮੀਟਿੰਗ ਰੱਖੀ ਗਈ
ਬਟਾਲਾ ਤੋਂ ਪੱਤਰਕਾਰ (ਕਰਮਜੀਤ ਜੰਬਾ)
ਇਪਰੂਵਮੈਟ ਟ੍ਰਸਟ ਬਟਾਲਾ ਦੇ ਵਿੱਚ ਮੀਟਿੰਗ ਰੱਖੀ ਗਈ ਜਿਸ ਵਿੱਚ ਬਟਾਲਾ ਸ਼ਹਿਰ ਦੇ ਅੰਦਰ ਆ ਰਹੀ ਟਰੈਫਿਕ ਸਮੱਸਿਆ ਨੂੰ ਲੈ ਕੇ ਬਟਾਲਾ ਸ਼ਹਿਰ ਦੇ ਚੇਅਰਮੈਨ ਨਰੇਸ਼ ਗੋਇਲ ਜੀ ਦੇ ਨਾਲ ਡੀਐਸਪੀ ਰਵਿੰਦਰ ਸਿੰਘ ਗੁਲਬਾਗ ਸਿੰਘ ਟ੍ਰੈਫਿਕ ਅਡਵਾਈਜ਼ਰ ਅਤੇ ਐਸ ਐਚ ਓ ਬਲਕਾਰ ਸਿੰਘ ਟਰੈਫਿਕ ਇੰਚਾਰਜ ਟ੍ਰੈਫਿਕ ਸਮੱਸਿਆ ਸੰਬੰਧੀ ਵਿਚਾਰ ਬਟਵਾਰਾ ਕੀਤਾ ਗਿਆ ਅਤੇ ਡੀ ਐਸ ਪੀ ਰਵਿੰਦਰ ਪਾਲ ਸਿੰਘ ਜੀ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕੀ ਆਪਣੀਆਂ ਦੁਕਾਨਾਂ ਦਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਿਆ ਜਾਵੇ ਅਤੇ ਰੋਡ ਤੇ ਲੱਗੀਆਂ ਰੇਹੜੀਆਂ ਚਾਲਕਾਂ ਨੂੰ ਅਪੀਲ ਕੀਤੀ ਗਈ ਆਪਣੀਆਂ ਰੇਹੜੀਆਂ ਸੜਕਾਂ ਉੱਤੇ ਲੱਗੇ ਡਵਾਈਡਰਾਂ ਤੇ ਹੱਦ ਦੇ ਅੰਦਰ ਹੀ ਲਗਾਈਆਂ ਜਾਣ ਤਾਂ ਕੇ ਰਾਹਗੀਰਾਂ ਨੂੰ ਕੋਈ ਵੀ ਟਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਤੇ ਡੀਐੱਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਨੂੰ ਘਟਾਉਣ ਵਾਸਤੇ ਬਹੁਤ ਹੀ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸ਼ਹਿਰ ਦੇ ਅੰਦਰ ਵੱਡੇ ਵਾਹਨਾਂ ਨੂੰ ਨਾ ਲਿਆਉਣ ਦੀ ਵੀ ਅਪੀਲ ਕੀਤੀ ਗਈ ਅਤੇ ਆਪਣਾ ਵਾਹਨ ਪਾਰਕਿੰਗ ਦੇ ਅੰਦਰ ਹੀ ਲਗਾਇਆ ਜਾਵੇ ਉਹਨਾਂ ਨੇ ਕਿਹਾ ਕਿ ਪੁਲਿਸ ਅਤੇ ਪਬਲਿਕ ਦਾ ਸੰਜੋਗ ਟ੍ਰੈਫਿਕ ਸਮੱਸਿਆ ਨੂੰ ਦੂਰ ਕਰ ਸਕਦਾ ਹੈ ਇਸ ਮੌਕੇ ਟ੍ਰੈਫਿਕ ਇੰਚਾਰਜ ਐਸ ਐਚ ਓ ਬਲਕਾਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੀ ਹਾਜ਼ਰ ਸੀ