ਭਾਈ ਘਨਈਆ ਸੇਵਾ ਮਿਸ਼ਨ ਅਤੇ ਹੋਮ ਫਾਰ ਹੋਮ ਲੈਸ ਸੁਸਾਇਟੀ ਨੇ ਉਂਕਾਰ ਸਿੰਘ ਧਾਮੀ - ਧਰਮ ਪ੍ਰਚਾਰ ਦੇ ਮੁੱਖੀ ਥਾਪਿਆ

ਭਾਈ ਘਨਈਆ ਸੇਵਾ ਮਿਸ਼ਨ ਅਤੇ ਹੋਮ ਫਾਰ ਹੋਮ ਲੈਸ ਸੁਸਾਇਟੀ ਨੇ ਉਂਕਾਰ ਸਿੰਘ ਧਾਮੀ - ਧਰਮ ਪ੍ਰਚਾਰ ਦੇ ਮੁੱਖੀ ਥਾਪਿਆ

ਭਾਈ ਘਨਈਆ ਸੇਵਾ ਮਿਸ਼ਨ ਅਤੇ ਹੋਮ ਫਾਰ ਹੋਮ ਲੈਸ ਸੁਸਾਇਟੀ ਨੇ ਉਂਕਾਰ ਸਿੰਘ ਧਾਮੀ - ਧਰਮ ਪ੍ਰਚਾਰ ਦੇ ਮੁੱਖੀ ਥਾਪਿਆ

ਅੱਡਾ  ਸਰਾਂ 15 ਮਾਰਚ (ਜਸਵੀਰ ਕਾਜਲ)
 ਭਾਈ ਘਨਈਆ ਸੇਵਾ ਮਿਸ਼ਨ ਦੇ ਪ੍ਰਧਾਨ  ਪ੍ਰਧਾਨ ਬਹਾਦਰ ਸਿੰਘ ਸਨੇਤ ਅਤੇ  ਹੋਮ ਫਾਰ ਹੋਮ ਲੈਸ ਦੇ ਪ੍ਰਧਾਨ ਵਰਿੰਦਰ ਸਿੰਘ ਨੇ ਕਿਹਾ ਕਿ ਉਂਕਾਰ ਸਿੰਘ ਧਾਮੀ ਨੂੰ ਜੋ ਸਮਾਜਿਕ ਧਾਰਮਿਕ ਗਤੀਵਿਧੀਆਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਖੁਦ ਗੁਰੂ ਨਾਨਕ ਗੁਰਦੁਆਰਾ ਦੇ ਮੁੱਖ ਸੇਵਾਦਾਰ ਹਨ।  ਉਨ੍ਹਾਂ ਦੀ ਧਰਮ ਅਤੇ ਲੋਕ ਸੇਵਾਵਾਂ ਨੂੰ ਦੇਖਦੇ ਹੋਏ ਸੁਸਾਇਟੀਆ ਵੱਲੋਂ ਧਰਮ ਪਰਚਾਰ ਦੇ ਮੁੱਖੀ  ਬਣਾਇਆ  ਗਿਆ ।
ਭਾਈ ਉੰਕਾਰ ਸਿੰਘ ਧਾਮੀ  ਨੇ ਕਿਹਾ ਧਰਮ ਪ੍ਰਤੀ ਅਤੇ ਲੋਕ ਹਿੱਤ ਪ੍ਰਤੀ ਉਪਰੋਕਤ ਦੋਨਾਂ ਸੁਸਾਇਟੀਆਂ ਦੇ ਮੁਖੀਆਂ ਦੇ ਭਰੋਸੇ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਅਤੇ ਆਪਣੀਆਂ ਸੇਵਾਵਾਂ ਨਿਰਪੱਖਤਾ ਨਾਲ ਕਰਾਂਗਾ
ਜਸਵਿੰਦਰ ਸਿੰਘ ਪ੍ਰਧਾਨ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਦਰਸ਼ਨ ਸਿੰਘ ਪ੍ਰਧਾਨ ਗੁਰਦੁਆਰਾ ਹਰਿ ਜੀ ਸਹਾਇ ਹਰਜੀਤ ਸਿੰਘ ਨੰਗਲ ਭਾਈ ਘਨਈਆ ਜੀ ਸੇਵਾ ਸੁਸਾਇਟੀ ਹਰਿਆਣਾ ਮਾਸਟਰ ਗੁਰਪ੍ਰੀਤ ਸਿੰਘ ਰਵੀ ਸਿੰਘ ਪ੍ਰਧਾਨ ਭਾਈ ਬਚਿੱਤਰ ਸਿੰਘ ਸਭਾ ਕਿਰਪਾਲ ਸਿੰਘ ਕਸਬਾ ਬਾਬਾ ਦਵਿੰਦਰ ਸਿੰਘ ਮਹਿੰਦਰ ਸਿੰਘ ਲਾਚੋਵਾਲ ਬਾਬਾ ਜੁਗਰਾਜ ਸਿੰਘ ਰਾਮ ਸਿੰਘ ਕੂਕਾ ਇਕਬਾਲ ਸਿੰਘ ਨੇ ਭਾਈ ਉਂਕਾਰ ਸਿੰਘ ਧਾਮੀ ਨੂੰ ਮੁਬਾਰਕੇ ਕੀਤੀ।