ਨਵ ਯੁਵਕ ਰਾਮਲੀਲਾ ਡਰਾਮਾਟਿਕ ਕਲੱਬ ਵੱਲੋਂ ਝੰਡਾ ਚਡ਼੍ਹਾਉਣ ਦੀ ਰਸਮ ਅਦਾ ਕੀਤੀ ਗਈ

ਨਵ ਯੁਵਕ ਰਾਮਲੀਲਾ ਡਰਾਮਾਟਿਕ ਕਲੱਬ ਵੱਲੋਂ ਝੰਡਾ ਚਡ਼੍ਹਾਉਣ ਦੀ ਰਸਮ ਅਦਾ ਕੀਤੀ ਗਈ

ਨਵ ਯੁਵਕ ਰਾਮਲੀਲਾ ਡਰਾਮਾਟਿਕ ਕਲੱਬ ਵੱਲੋਂ  ਝੰਡਾ ਚਡ਼੍ਹਾਉਣ ਦੀ ਰਸਮ ਅਦਾ ਕੀਤੀ  ਗਈ
Nav Yuvak Ramlila Dramatic Club
mart daar

ਨਵ ਯੁਵਕ ਰਾਮਲੀਲਾ ਡ੍ਰਾਮਾਟਿਕ ਕਲੱਬ ਡੇਰਾ ਬਾਬਾ ਨਾਨਕ ਵੱਲੋਂ 26 ਸਤੰਬਰ ਤੋਂ ਰਾਮ ਭਗਵਾਨ ਦੀ ਰਾਮ ਲੀਲਾ ਸ਼ੁਰੂ ਹੋ ਰਹੀ ਹੈ ਜੋ ਕਿ ਅੱਜ ਨਵ ਯੁਵਕ ਰਾਮਲੀਲਾ ਡਰਾਮਾਟਿਕ   ਕਲੱਬ ਵੱਲੋਂ  ਝੰਡਾ ਚਡ਼੍ਹਾਉਣ ਦੀ ਰਸਮ ਅਦਾ ਕਰ ਦਿੱਤੀ ਗਈ ਹੈ   ਇਸ ਮੌਕੇ ਪ੍ਰਧਾਨ ਬਾਲ ਕਿਸ਼ਨ ਗੋਗਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਮਹਾਂਮਾਰੀ ਦੌਰਾਨ ਲਾਕਡਾਊਨ ਕਰਕੇ  ਨਹੀਂ ਕੀਤੀ ਗਈ  ਇਸ ਵਾਰ ਨਵ ਯੁਵਕ ਡਰਾਮਾਟਿਕ ਕਲੱਬ ਵੱਲੋਂ 26 ਸਤੰਬਰ ਨੂੰ ਪਹਿਲੀ ਨਾਈਟ ਰਾਤ 9 ਵਜੇ  ਰਾਮਲੀਲਾ  ਗਰਾਊਂਡ  ਵਿਖੇ ਹੋਵੇਗੀ    ਅਤੇ 5 ਅਕਤੂਬਰ  ਨੂੰ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ਇਸ ਮੌਕੇ  ਬਾਲਕ੍ਰਿਸ਼ਨ ਗੋਕਾ ਮਾਝਾ ਪ੍ਰਧਾਨ ਈਸ਼ਵਰੀ ਪ੍ਰਸਾਦ ਗੁਪਤਾ ਡਾਇਰੈਕਟਰ ਮਹਿੰਗਾ ਰਾਮ ਕਰੀਮ ਪਵਨ ਕੁਮਾਰ ਪੰਮਾ  ਦਵਿੰਦਰ ਕੁਮਾਰ ਸਵਾਮੀ ਸਰਬਜੀਤ ਰਾਮ ਲੁਭਾਇਆ ਚਮਨ ਲਾਲ ਸ਼ੁਗਲ ਅੰਕੁਰ ਹਾਂਡਾ ਬਾਊ ਰਾਮ ਵਿਜੇ ਕੁਮਾਰ ਵੇਗ ਬਿੱਟਾ ਮਹਾਜਨ ਲਵਲੀ ਸ਼ਰਮਾ ਕਪਿਲ ਧਵਨ ਰਤਨਪਾਲ ਮੈਨੇਜਰ ਜਨਕ ਰਾਜ ਮਹਾਜਨ ਜਗਮੋਹਨ ਵਿੱਕੀ ਵਿੰਗ ਦੀਪਕ  ਸ਼ਰਮਾ ਰਾਜੂ ਕਾਮਰੇਡ ਡਾ ਰੂਬੀ ਬਿੱਟੂ ਸ਼ਰਮਾ ਮਨੋਹਰ ਲਾਲ ਨਵੀਨ ਮਹਾਜਨ ਆਦਿ ਹਾਜ਼ਰ ਸਨ