ਸਬ ਡਿਵੀਜ਼ਨ ਕੰਧਾਲਾ ਜੱਟਾਂ ਵਿਖੇ VDS ਸਕੀਮ ਅਧੀਨ AP ਖਪਤਕਾਰਾਂ ਦੀਆਂ ਮੋਟਰਾਂ ਦਾ ਲੋਡ ਵਧਾਉਣ ਹਿੱਤ ਲਗਾਇਆ ਗਿਆ ਕੈਂਪ

ਅੱਡਾ ਸਰਾਂ 12 ਜੂਨ ( ਜਸਵੀਰ ਕਾਜਲ )
ਪੰਜਾਬ ਸਰਕਾਰ ਅਤੇ PSPCL ਦੇ ਉੱਚ ਅਧਿਕਾਰੀਆਂ Er ਵਿਜੈ ਕੁਮਾਰ , Xen ਗੁਰਜਿੰਦਰ ਸਿੰਘ ,ਇਹ ਹਦਾਇਤਾਂ ਅਨੁਸਾਰ ਸਬ ਡਿਵੀਜ਼ਨ ਕੰਧਾਲਾ ਜੱਟਾ ਵਿਖੇ ਬੀ ਡੀ ਐੱਸ ਸਕੀਮ ਅਧੀਨ AP ਖਪਤਕਾਰਾਂ ਦੀਆਂ ਮੋਟਰਾਂ ਦਾ ਲੋਡ ਵਧਾਉਣ ਲਈ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਖਪਤਕਾਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਇਸ ਦੌਰਾਨ 70 ਤੋਂ 75 ਖਪਤਕਾਰਾਂ ਦੇ ਫਾਰਮ ਭਰੇ ਗਏ ਅਤੇ ਲੋੜੀਂਦੀ ਜਾਣਕਾਰੀ ਖਪਤਕਾਰਾਂ ਨੂੰ ਦਿੱਤੀ ਗਈ