ਭਗਤ ਸਿੰਘ ਸ਼ਹੀਦਾਂ ਦਾ ਸਰਦਾਰ ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣ ਦਾ ਸੁਆਗਤ - ਧਾਮੀ  ਨੰਗਲ

ਭਗਤ ਸਿੰਘ ਸ਼ਹੀਦਾਂ ਦਾ ਸਰਦਾਰ ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣ ਦਾ ਸੁਆਗਤ - ਧਾਮੀ  ਨੰਗਲ

ਭਗਤ ਸਿੰਘ ਸ਼ਹੀਦਾਂ ਦਾ ਸਰਦਾਰ ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣ ਦਾ ਸੁਆਗਤ - ਧਾਮੀ  ਨੰਗਲ
mart daar

ਭਗਤ ਸਿੰਘ ਸ਼ਹੀਦਾਂ ਦਾ ਸਰਦਾਰ ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣ ਦਾ ਸੁਆਗਤ - ਧਾਮੀ  ਨੰਗਲ

ਅੱਡਾ  ਸਰਾਂ  ( ਜਸਵੀਰ  ਕਾਜਲ)

ਨੌਜਵਾਨ ਕਿਸਾਨ ਮਜਦੂਰ ਭਲਾਈ ਸੁਸਾਇਟੀ ਦੇ ਪ੍ਰਧਾਨ ਉਂਕਾਰ ਸਿੰਘ ਧਾਮੀ ਦਫ਼ਤਰ ਇੰਚਾਰਜ ਹਰਜੀਤ ਸਿੰਘ ਨੰਗਲ ਰਾਮ ਸਿੰਘ ਧੁੱਗਾ ਕ੍ਰਿਪਾਲ ਸਿੰਘ ਦਵਿੰਦਰ ਸਿੰਘ ਨੇ ਕਿਹਾ ਕਿ ਭਗਤ ਸਿੰਘ ਪੰਜਾਬ ਦਾ ਪੁੱਤ ਤੇ ਸ਼ਹੀਦਾਂ ਦਾ ਸਰਦਾਰ ਹੈ। ਆਜ਼ਾਦੀ ਵਾਸਤੇ ਕੁਰਬਾਨੀ ਜਜ਼ਬੇ ਤਹਿਤ ਹੁੰਦੀ ਹੈ ਆਜ਼ਾਦੀ ਲਈ ਅਨੇਕਾਂ ਜ਼ੁਲਮ ਸਹਿ ਕੇ ਸ਼ਹੀਦੀ ਦਾ ਜਾਮ ਪੀਣ ਵਾਲੇ ਇਹ ਮਹਾਨ ਯੋਧੇ ਦੇ ਨਾਮ ਤੇ ਹਵਾਈ ਅੱਡੇ ਦਾ ਨਾਮ ਰੱਖਣਾ ਸਨਮਾਨ ਯੋਗ ਹੈ । ਸਾਡੀ ਜੱਥੇਬੰਦੀ ਇਸ ਦਾ ਸਵਾਗਤ ਕਰਦੇ ਹੈ ।
ਧਾਮੀ ਨੇ ਕਿਹਾ ਕਿ ਸਿਆਸਤ ਕਰਨ ਵਾਲੇ ਆਪਣੇ ਸਿਰ ਸੇਹਰਾ ਨਾ ਬੰਨੋ ਤੁਹਾਡੇ ਬਾਰੇ ਸਭ ਕੁਝ ਲੋਕ ਜਾਣਗੇ ਕੈਪਟਨ ਬਾਦਲ ਕਿੰਨੇ ਸਭ ਲਈ ਸੁਹਿਰਦ ਹਨ ਲੋਕ ਜਾਣਦੇ ਹਨ। ਜੇਕਰ ਤੁਸੀਂ ਚੰਗੇ ਹੁੰਦੇ ਤਾਂ ਲੋਕ ਤੁਹਾਨੂੰ ਬਾਹਰ ਦਾ ਰਸਤਾ ਨਾ ਦਿਖਾਉਂਦੇ ਇਸ ਦੀ ਮੌਜੂਦਾ ਸਰਕਾਰ ਹੈ ਉਸਦੇ ਨਾਮ ਤੇ ਹੀ ਕੰਮਾਂ ਦੀ ਮੋਹਰ ਲੱਗਦੀ ਹੈ ਭਗਤ ਸਿੰਘ ਦੇ ਨਾਮ ਵਿਵਾਦਿਤ ਬਿਆਨ ਵਾਲੇ ਨੇਤਾਵਾਂ ਨੂੰ ਲੋਕ ਸਹਿਣ ਨਹੀਂ ਕਰਨਗੇ ਬਾਬਾ ਜੁਗਰਾਜ ਸਿੰਘ, ਅਵਤਾਰ ਸਿੰਘ , ਗੁਰਸਿਮਰਤ ਸਿੰਘ ਲਾਚੋਵਾਲ ,ਬਾਬਾ ਬੂਆ ਸਿੰਘ ਕੈਪਟਨ ਹਿੰਮਤ ਸਿੰਘ, ਸੁਰਜੀਤ ਸਿੰਘ ਹਰਿਆਣਾ , ਰਣਜੀਤ ਕੌਰ ਕੂੰਟਾ ,ਨਰਵੀਰ ਸਿੰਘ, ਬਲਜਿੰਦਰ ਸਿੰਘ, ਨਰੇਸ਼ ਬੈਂਸ, ਸਰਦਾਰ ਚਰਨਜੀਤ ਸਿੰਘ ਸ਼ਾਮਲ ਸਨ ।