ਸਵ੍ਰ ਸੂਬੇਦਾਰ ਦਰਸ਼ਨ ਸਿੰਘ ਜੀ ਦੀ ਅੰਤਿਮ ਅਰਦਾਸ ਚ ਵੱਖ ਵੱਖ ਸ਼ਖ਼ਸੀਅਤਾ ਵਲੋਂ ਸ਼ਰਧਾ ਦੇ ਫੁੱਲ ਭੇਂਟ

ਸਵ੍ਰ ਸੂਬੇਦਾਰ ਦਰਸ਼ਨ ਸਿੰਘ ਜੀ ਦੀ ਅੰਤਿਮ ਅਰਦਾਸ ਚ ਵੱਖ ਵੱਖ ਸ਼ਖ਼ਸੀਅਤਾ ਵਲੋਂ ਸ਼ਰਧਾ ਦੇ ਫੁੱਲ ਭੇਂਟ

ਸਵ੍ਰ ਸੂਬੇਦਾਰ ਦਰਸ਼ਨ ਸਿੰਘ ਜੀ ਦੀ ਅੰਤਿਮ ਅਰਦਾਸ ਚ ਵੱਖ ਵੱਖ ਸ਼ਖ਼ਸੀਅਤਾ ਵਲੋਂ ਸ਼ਰਧਾ ਦੇ ਫੁੱਲ ਭੇਂਟ
mart daar

ਅੱਡਾ ਸਰਾਂ ਜਸਵੀਰ ਕਾਜਲ  
 ਪਿੰਡ ਕੰਧਾਲਾ ਜੱਟਾਂ ਵਿੱਚ ਗੁਰੂ ਦੁਆਰਾ ਸ਼੍ਰੀ ਗੂਰੁ ਰਵਿਦਾਸ ਜੀ ਵਿਖੇ ਹੋਏ ਸਵ੍ਰ ਸੂਬੇਦਾਰ ਦਰਸ਼ਨ ਸਿੰਘ ਜੀ ਦੀ ਅੰਤਿਮ ਅਰਦਾਸ ਚ ਪੰਥ ਪ੍ਰਸਿੱਧ ਰਾਗੀ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲਿਆਂ, ਭਾਈ ਗੁਰਪ੍ਰੀਤ ਸਿੰਘ ਕੰਧਾਲਾ ਜੀ  ਵੇਰਾਗਮਈ  ਕੀਰਤਨ ਨਾਲ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ, ੳਉਹਨਾ ਦੇ ਸਪੁੱਤਰ ਡਾ਼ ਚਰਨਜੀਤ ਪੜਬੱਗਾ ਨੇ ਦੱਸਿਆ ਇਸ ਸਮਾਗਮ ਵਿੱਚ ਪੱਬਲਿਕ ਖਾਲਸਾ ਕਾਲਜ ਸਰਾਂ  ਦੇ ਕਮੇਟੀ ਪ੍ਰਧਾਨ ਪਿ੍ੰਸੀਪਲ ਪਰਮਿੰਦਰ ਸਿੰਘ , ਜਥੇਦਾਰ ਅਵਤਾਰ ਸਿੰਘ, ਬਿਕਰਮਜੀਤ ਸਿੰਘ ਲਾਲੀ ਘੋੜੇਵਾਹਾ, ਐਡਵੋਕੇਟ ਗੁਰਵੀਰ ਚੋਟਾਲਾ, ਸੰਦੀਪ ਸਿੰਘ ਸੀਕਰੀ,ਡਾ਼ ਐਸ ਪੀ ਸਿੰਘ  ਅੰਮ੍ਰਿਤਸਰ, ਐਡਵੋਕੇਟ ਦਮਨਦੀਪ ਬਿੱਲਾ ਸਰਪੰਚ ਦਰੀਆਂ, ਡਾ਼ ਅਮਨਪ੍ਰੀਤ ਸਿੰਘ, ਕੈਪਟਨ ਹਰੀ ਓਮ ਸਿੰਘ, ਰਵਿੰਦਰ ਰਵੀ ਗਤਕਾ ਅਖਾੜਾ ਟਾਂਡਾ,ਇੰਦਾ ਧਾਲੀਵਾਲ,ਲੱਕੀ ਕੰਧਾਲਾ , ਨਿਰਮਲ  ਸਿੰਘ ਚੋਟਾਲਾ,ਭਾਈ ਇੰਦਰਜੀਤ ਸਿੰਘ ਬੈਂਚਾਂ, ਰਾਕੇਸ਼ ਢੱਟ,ਬਿਟੂ ਢੱਟ ਤਰਕਸ਼ੀਲ ਸੁਸਾਇਟੀ ਟਾਂਡਾ, ਕਰਮਜੀਤ ਸਿੰਘ ਜੈ ਮੇਲਾਪੁ ਸੁਸਾਇਟੀ ਟਾਂਡਾ, ਗੁਰਮੇਲ ਸਿੰਘ ਸਰਾਂ,ਪੇ੍ਮਜੀਤ ਜੋੜਾ,ਟੀਮ ਪੱਤਰਕਾਰ ਮੰਚ ਟਾਂਡਾ, ਰਾਜਨ ਸਿੰਘ ਏ ਐਸ ਆਈ, ਸੋਹਣ ਸਿੰਘ,ਜੱਸਾ ਮਾਰੂ, ਸਤਨਾਮ ਸਿੰਘ , ਭੁਪਿੰਦਰ ਡਾਰੀ ,ਜਸਵੀਰ ਕਾਜਲ , ਪਰਮਜੀਤ ਗੋਰਾਇਆ ,ਸੋਨੂੰ ਗੋਰਾਇਆ, ਕੈਪਟਨ ਮੋਹਣ ਸਿੰਘ ਗੋਰਾਇਆ, ਅਤੇ ਨਗਰ ਨਿਵਾਸੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ।