ਥਾਣਾ ਟਾਂਡਾ ਪੁਲਿਸ ਦੇ ਸੀਨੀਅਰ ਅਫਸਰਾਂ ਦੀਵਾਲੀ ਮਨਾਈ ਤੇ ਮੁਬਾਰਕਾਂ ਦਿਤੀਆਂ
ਫੋਰਸ ਨੂੰ ਸੁਚੇਤ ਰਹਿ ਡਿਊਟੀ ਨਿਭਾਉਣ ਬਾਰੇ ਕਿਹਾ

ਥਾਣਾ ਟਾਂਡਾ ਪੁਲਿਸ ਦੇ ਸੀਨੀਅਰ ਅਫਸਰਾਂ
ਦੀਵਾਲੀ ਮਨਾਈ ਤੇ ਮੁਬਾਰਕਾਂ ਦਿਤੀਆਂ
ਫੋਰਸ ਨੂੰ ਸੁਚੇਤ ਰਹਿ ਡਿਊਟੀ ਨਿਭਾਉਣ ਬਾਰੇ ਕਿਹਾ
ਅੱਜ ਥਾਣਾ ਟਾਂਡਾ ਦੇ ਸੀਨੀਅਰ ਅਫਸਰਾਂ ਵੱਲੋਂ ਥਾਣਾ ਵਿੱਚ ਡਿਊਟੀ ਤੇ ਤਾਇਨਾਤ ਸਮੂਹ ਕਰਮਚਾਰੀਆਂ ਨਾਲ ਮਿਲ ਕੇ ਦਿਵਾਲੀ ਮਨਾਈ ਅਤੇ ਉਹਨਾਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿਤੀਆ। ਫੋਰਸ ਨੂੰ ਤਿਉਹਾਰਾਂ ਦੌਰਾਨ ਸੁਚੇਤ ਰਹਿਣ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਵੀ ਜਾਣੂ ਕਰਵਾਇਆ ਗਿਆ