ਡੇਰਾ ਬਾਬਾ ਨਾਨਕ ਦੇ ਆਪ ਦੇ ਇਲਾਕੇ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵਲੋਂ ਸ਼ੈਰੀ ਕਲਸੀ ਦੇ ਹੱਕ ਵਿੱਚ ਰੋਡ ਸ਼ੋਅ

ਡੇਰਾ ਬਾਬਾ ਨਾਨਕ ਦੇ ਆਪ ਦੇ ਇਲਾਕੇ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵਲੋਂ ਸ਼ੈਰੀ ਕਲਸੀ ਦੇ ਹੱਕ ਵਿੱਚ ਰੋਡ ਸ਼ੋਅ

ਡੇਰਾ ਬਾਬਾ ਨਾਨਕ ਦੇ ਆਪ ਦੇ ਇਲਾਕੇ ਦੇ  ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵਲੋਂ ਸ਼ੈਰੀ ਕਲਸੀ ਦੇ ਹੱਕ ਵਿੱਚ ਰੋਡ ਸ਼ੋਅ
Gurdeep Singh Randhawa, Roadshow, Sherry Kalsi batala

ਡੇਰਾ ਬਾਬਾ ਨਾਨਕ ਦੇ ਆਪ ਦੇ ਇਲਾਕੇ ਦੇ 
ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵਲੋਂ
ਸ਼ੈਰੀ ਕਲਸੀ ਦੇ ਹੱਕ ਵਿੱਚ ਰੋਡ ਸ਼ੋਅ

ਆਮ ਆਦਮੀ ਪਾਰਟੀ ਦਫਤਰ ਸ਼ਾਹਪੁਰ ਜਾਜਨ ਵਿਖੇ ਡੇਰਾ ਬਾਬਾ ਨਾਨਕ ਦੇ ਆਪ ਦੇ ਇਲਾਕੇ ਦੇ ਇੰਚਾਰਜ ਅਤੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਵਲੋਂ ਇਲਾਕਾ ਕੋਆਰਡੀਨੇਟਰ, ਬਲਾਕ ਪ੍ਰਭਾਰੀ ਅਤੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ 05 ਮਈ 2024 ਨੂੰ ਆਮ ਆਦਮੀ ਪਾਰਟੀ ਲੋਕ ਸਭਾ ਗੁਰਦਾਸਪੁਰ ਤੋਂ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਰੋਡ ਸ਼ੋਅ ਸਬੰਧੀ ਸਾਥੀਆਂ ਨਾਲ ਵਿਚਾਰ ਸਾਂਝੇ ਕੀਤੇ । ਨਾਲ ਜੀ ਰੰਧਾਵਾ ਨੇ  ਰੋਡ ਸ਼ੋਅ ਵਿੱਚ ਪਹੁੰਚਣ ਦੀ ਬੇਨਤੀ ਕਰਦੇ ਹੋਏ ਸਹੀ ਢੰਗ ਨਾਲ ਸੰਚਾਲਿਤ ਕਰਨ ਦੇ ਨਿਰਦੇਸ਼ ਵੀ ਦਿਤੇ ।
ਕੋਆਰਡੀਨੇਟਰ, ਬਲਾਕ ਪ੍ਰਭਾਰੀ ਅਤੇ ਬਲਾਕ ਪ੍ਰਧਾਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਆਪਣੇ ਹਲਕੇ ਡੇਰਾ ਬਾਬਾ ਨਾਨਕ ਵਿੱਚ ਸ਼ੈਰੀ ਕਲਸੀ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਨਾਲ ਜਿਤਾਵਾਂਗੇ।

ਡੇਰਾ ਬਾਬਾ ਨਾਨਕ ਦੇ ਆਪ ਆਗੂ ਅਤੇ ਵਰਕਰ ਵੀ ਹੋਏ ਸਰਗਰਮ। ਪਿੰਡਾਂ ਵਿਚ ਲਗਾਤਾਰ ਚੱਲਣ ਵਾਲਿਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ।