ਡੇਰਾ ਬਾਬਾ ਨਾਨਕ ਚ ਹੋਇਆ ਸੀ ਕਤਲ ਦਿਨ ਦਿਹਾੜੇ ਮਾਰੀਆਂ ਸੀ ਦੁਕਾਨਦਾਰ ਨੂੰ ਗੋਲੀਆਂ ਨਵੀਂ ਅਪਡੇਟ ਤੇ DSP ਦਾ ਬਿਆਨ

ਡੇਰਾ ਬਾਬਾ ਨਾਨਕ ਚ ਹੋਇਆ ਸੀ ਕਤਲ ਦਿਨ ਦਿਹਾੜੇ ਮਾਰੀਆਂ ਸੀ ਦੁਕਾਨਦਾਰ ਨੂੰ ਗੋਲੀਆਂ ਨਵੀਂ ਅਪਡੇਟ ਤੇ DSP ਦਾ ਬਿਆਨ

ਡੇਰਾ ਬਾਬਾ ਨਾਨਕ ਦੇ ਕਾਹਲਾਂਵਾਲੀ ਚੋਂਕ ਚ ਜੋੜੀਆਂ ਦੇ ਦੁਕਾਨਦਾਰ ਹਰਦੀਪ ਸਿੰਘ ਦਾ ਚਿਟੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਨਵੇਂ ਸਾਲ ਦੇ ਪਹਿਲੇ ਦਿਨ ਹੀ ਆਈ ਮੰਦਭਾਗੀ ਖਬਰ ਨੇ ਇਲਾਕੇ ਚ ਸੋਗ ਨੇ ਨਾਲ ਨਾਲ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਓਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਉਹ ਮੌਕੇ ਤੋਂ ਫਰਾਰ ਹੋ ਗਏ ਸੀ। ਓਧਰ ਡੇਰਾ ਬਾਬਾ ਨਾਨਕ ਦੀ ਪੁਲਿਸ ਇਸ ਦੀ ਤਫ਼ਸ਼ਿਸ਼ ਚ ਜੁਟੀ ਹੋਈ ਹੈ ਤੇ ਇਸ ਘਟਨਾ ਤੇ DSP ਰਵਿੰਦਰ ਸਿੰਘ ਬਟਾਲਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਤੁਸੀਂ ਵੀ ਦੇਖੋ ਉਨ੍ਹਾਂ ਇਸ ਬਾਰੇ ਕਿ ਕਿਹਾ। ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਲਈ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।