ਭਗਵੰਤ ਮਾਨ ਦੇ ਹਰੇ ਪੇਨ ਦਾ ਫੈਸਲਾ 25000 ਨੌਕਰੀਆਂ ਪੰਜਾਬੀਆਂ ਵਾਸਤੇ
ਭਗਵੰਤ ਮਾਨ ਦੇ ਹਰੇ ਪੇਨ ਦਾ ਫੈਸਲਾ 25000 ਨੌਕਰੀਆਂ ਪੰਜਾਬੀਆਂ ਵਾਸਤੇ

ਪੰਜਾਬ ਦੀ ਨਵੀਂ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਦਾ ਗਠਨ ਕਰ ਦਿੱਤਾ ਗਿਆ ਹੈ।
ਮੰਤਰੀ ਮੰਡਲ 'ਚ 10 ਮੰਤਰੀ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਬਾਅਦ ਕੈਬਨਿਟ ਦੀ ਮੀਟਿੰਗ ਹੋਈ। ਮੰਤਰੀ ਮੰਡਲ 'ਚ ਕਈ ਅਹਿਮ ਫ਼ੈਸਲਿਆਂ 'ਤੇ ਚਰਚਾ ਹੋਈ ਹੈ। ਮੰਤਰੀ ਮੰਡਲ ਨੇ 25,000 ਅਸਾਮੀਆਂ ਦੀ ਤੁਰੰਤ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੋਰਡ, ਕਾਰਪੋਰੇਸ਼ਨ ਅਤੇ ਸਰਕਾਰੀ ਦਫ਼ਤਰਾਂ 'ਚ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇਗਾ।