ਗੱਲਬਾਤ ਕਰਦਿਆਂ ਆਖਿਲ ਮਲਹੋਤਰਾ ਨੇ ਦਿੱਤਾ ਬਚਿਆਂ ਵਾਸਤੇ ਇਕ ਚੰਗਾ ਸੁਨੇਹਾ
ਗੱਲਬਾਤ ਕਰਦਿਆਂ ਆਖਿਲ ਮਲਹੋਤਰਾ ਨੇ ਦਿੱਤਾ ਬਚਿਆਂ ਵਾਸਤੇ ਇਕ ਚੰਗਾ ਸੁਨੇਹਾ
ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ ਬਾਜ਼ਾਰ ਦੇ ਵਿੱਚ ਸ਼ਰੇਆਮ ਵਿਕ ਰਿਹਾ ਹੈ ਗੰਦ ਇਹ ਜੋ ਫੋਟੋ ਤੁਹਾਡੇ ਸਾਹਮਣੇ ਸ਼ੇਅਰ ਕੀਤੀ ਹੈ ਇਸ ਨੂੰ ਬੱਚੇ ਬੜੇ ਸੁਆਦ ਨਾਲ ਇਸਦੇ ਵਿਚ ਆਈਸਕ੍ਰੀਮ ਭਰ ਕੇ ਖਾਧੀ ਜਾਂਦੀ ਹੈ ਇਸ ਨੂੰ ਕੌਣ ਆਖਿਆ ਜਾਂਦਾ ਹੈ ਦੇਖਣ ਵਿਚ ਆਇਆ ਹੈ ਕਿ ਇਸ ਕੌਣ ਉੱਤੇ ਕੋਈ ਵੀ ਤਾਰੀਕ ਨਹੀਂ ਹੁੰਦੀ ਹੈ ਨਾ ਹੀ ਇਸਦੇ ਪੈਕਿੰਗ ਤੇ ਕੁਝ ਲਿਖਿਆ ਹੁੰਦਾ ਹੈ ਤੇ ਕਦੋਂ ਦੀ ਬਣੀ ਹੈ ਅਤੇ ਕਿਸ ਚੀਜ਼ ਦੇ ਨਾਲ ਤਿਆਰ ਹੁੰਦੀ ਹੈ ਆਪਾਂ ਜਦ ਵੀ ਬਾਜ਼ਾਰ ਦੇ ਵਿਚੋਂ ਇਕ ਚਿਪਸ ਦਾ ਪੈਕਟ ਖਰੀਦਦੇ ਹਾਂ ਸਭ ਤੋਂ ਪਹਿਲਾਂ ਉਸ ਦੀ ਤਾਰੀਖ ਚੈੱਕ ਕਰਦੇ ਹਾਂ ਪਰ ਇਸ ਕੌਣ ਵੱਲ ਕਿਸੇ ਦਾ ਕੋਈ ਧਿਆਨ ਨਹੀ ਤੇ ਨਾ ਹੀ ਆਇਸਕ੍ਰੀਮ ਵੱਲ ਕਿਸੇ ਦਾ ਧਿਆਨ ਹੁੰਦਾ ਹੈ ਕੀ ਆਇਸ ਕਰੀਮ ਕਿਸ ਚੀਜ਼ ਦੇ ਨਾਲ ਅਤੇ ਕਦੋਂ ਦੀ ਤਿਆਰ ਹੋਈ ਹੈ ਗਰਮੀ ਦੇ ਵਿਚ ਸਾਨੂੰ ਗਰਮੀ ਲੱਗਦੀ ਹੈ ਤੇ ਆਪਾਂ ਸਵਾਦ ਦੇ ਵਿੱਚ ਇਸਨੂੰ ਖਾ ਲੈਂਦੇ ਹਾਂ ਤੇ ਬਾਅਦ ਵਿੱਚ ਸਾਨੂੰ ਬਿਮਾਰੀਆਂ ਦੇ ਨਾਲ ਲੜਨਾ ਪੈਂਦਾ ਹੈ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਅਤੇ ਪਬਲਿਕ ਨੂੰ ਆਪਣੇ ਵੱਲੋਂ ਅਪੀਲ ਕਰਦਾ ਹਾਂ ਆਪਣੇ ਬੱਚਿਆਂ ਨੂੰ ਇਸ ਚੀਜ਼ਾਂ ਕੋਲੋਂ ਦੂਰ ਰੱਖ ਕੇ ਬਮਾਰੀਆਂ ਕੋਲੋਂ ਬਚਾਇਆ ਜਾਵੇ ਅਤੇ ਪ੍ਰਸ਼ਾਸ਼ਨ ਕੋਲੋਂ ਵੀ ਮੰਗ ਕਰਦਾ ਹਾਂ ਕੀ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਅਤੇ ਸਿਹਤ ਵਿਭਾਗ ਵੀ ਇਸ ਚੀਜ ਵਲ ਗਰਮੀਆਂ ਦੇ ਵਿਚ ਧਿਆਨ ਦੇਣ ਅਪੀਲ ਕਰਦਾ
ਸਮਾਜ ਸੇਵਕ
ਆਖਿਲ ਮਲਹੋਤਰਾ