ਆਮ ਆਦਮੀ ਪਾਰਟੀ ਗੁਰਦੀਪ ਸਿੰਘ ਰੰਧਾਵਾ ਵੱਲੋਂ ਡੇਰਾ ਬਾਬਾ ਨਾਨਕ - ਅਮਨਸ਼ੇਰ ਸਿੰਘ ਕਲਸੀ ਵਲੋਂ ਅੱਜ ਸਵੇਰੇ ਸਰਕਾਰੀ ਹਸਪਤਾਲ ਬਟਾਲਾ ਚ ਅਚਨਚੇਤ ਛਾਪਾ ਮਾਰਿਆ
ਆਮ ਆਦਮੀ ਪਾਰਟੀ ਗੁਰਦੀਪ ਸਿੰਘ ਰੰਧਾਵਾ ਵੱਲੋਂ ਡੇਰਾ ਬਾਬਾ ਨਾਨਕ ਸਰਕਾਰੀ ਹਸਪਤਾਲ ਚ ਅਚਨਚੇਤ ਛਾਪਾ ਮਾਰਿਆ ਗਿਆ | ਉਹਨਾਂ ਨੇ ਹਸਪਤਾਲ ਚ ਪ੍ਰਬੰਧ ਠੀਕ ਪਾਏ ਅਤੇ ਸਟਾਫ ਦੀ ਪ੍ਰਸੰਸਾ ਵੀ ਕੀਤੀ | ਉਹਨਾਂ ਕਿਹਾ ਕਿ ਜੋ ਕਮੀਆਂ ਪੇਸ਼ੀਆਂ ਹਨ ਜਲਦੀ ਪੂਰੀਆਂ ਕਰ ਲਈਆਂ ਜਾਣਗੀਆਂ |
ਭਾਵੇ ਕਿ ਅਧਿਕਾਰਿਕ ਤੌਰ ਤੇ ਸਰਕਾਰ ਵਲੋਂ 16 ਨੂੰ ਸੌਂਹ ਚੁੱਕ ਸਮਾਗਮ 16 ਮਾਰਚ ਨੂੰ ਹੈ ਲੇਕਿਨ ਚੁਣੇ ਗਏ ਆਪ ਦੇ ਨਵੇਂ ਐਮਐਲਏ ਆਪਣੇ ਹਲਕੇ
ਚ ਐਕਟਿਵ ਹਨ ਬਟਾਲਾ ਦੇ ਐਮਐਲਏ ਅਮਨਸ਼ੇਰ ਸਿੰਘ ਕਲਸੀ ਵਲੋਂ ਅੱਜ ਸਵੇਰੇ ਸਰਕਾਰੀ ਹਸਪਤਾਲ ਬਟਾਲਾ ਚ ਅਚਨਚੇਤ ਛਾਪਾ ਮਾਰੀਆ ਗਿਆ ਉਥੇ ਹੀ ਐਮਐਲਏ ਅਮਨਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਸਹੀ ਢੰਗ ਨਾਲ ਮਿਲਣ ਇਹ ਉਹਨਾਂ ਦਾ ਟੀਚਾ ਹੈ ਅਤੇ ਅੱਜ ਉਹ ਇਥੇ ਹਸਪਤਾਲ ਚ ਪਹੁਚੇ ਤਾ ਬਹੁਤ ਕਮੀਆਂ ਦੇਖਣ ਨੂੰ ਮਿਲਿਆ ਹਨ ਕੁਝ ਲੋੜਾਂ ਹਸਪਤਾਲ ਨੂੰ ਸਰਕਾਰ ਪਾਸੋ ਹਨ |
ਆਮ ਆਦਮੀ ਪਾਰਟੀ ਗੁਰਦੀਪ ਸਿੰਘ ਰੰਧਾਵਾ ਵੱਲੋਂ ਡੇਰਾ ਬਾਬਾ ਨਾਨਕ ਸਰਕਾਰੀ ਹਸਪਤਾਲ ਚ ਅਚਨਚੇਤ ਛਾਪਾ ਮਾਰੀਆ ਗਿਆ | ਉਹਨਾਂ ਨੇ ਹਸਪਤਾਲ ਚ ਪ੍ਰਬੰਧ ਠੀਕ ਪਾਏ ਅਤੇ ਸਟਾਫ ਦੀ ਪ੍ਰਸੰਸਾ ਵੀ ਕੀਤੀ | ਉਹਨਾਂ ਕਿਹਾ ਕਿ ਜੋ ਕਾਮਿਆਂ ਪੇਸ਼ੀਆਂ ਹਨ ਜਲਦੀ ਪੂਰੀਆਂ ਕਰ ਲਾਇਆਂ ਜਾਣਗੀਆਂ |