ਏ ਐਸ ਆਈ ਸੁਰਿੰਦਰ ਸਿੰਘ ਨੂੰ ਵਧੀਆ ਸੇਵਾਵਾਂ ਕਰਕੇ ਮਿਲਿਆ ਪ੍ਰਸੰਸਾ ਪੱਤਰ

ਏ ਐਸ ਆਈ ਸੁਰਿੰਦਰ ਸਿੰਘ ਨੂੰ ਵਧੀਆ ਸੇਵਾਵਾਂ ਕਰਕੇ ਮਿਲਿਆ ਪ੍ਰਸੰਸਾ ਪੱਤਰ

ਏ ਐਸ ਆਈ ਸੁਰਿੰਦਰ ਸਿੰਘ ਨੂੰ ਵਧੀਆ ਸੇਵਾਵਾਂ  ਕਰਕੇ ਮਿਲਿਆ ਪ੍ਰਸੰਸਾ  ਪੱਤਰ
mart daar

ਜ਼ਿਲਾ ਹੁਸ਼ਿਆਰਪੁਰ ਦੇ ਮਾਨਯੋਗ ਐਸ ਐਸ ਪੀ ਸਰਤਾਜ ਸਿੰਘ ਚਾਹਲ ਵਲੋ, ਮੋਜੂਦਾ ਸਪੈਸ਼ਲ ਬਾਰਾਚ ਵਿਚ ਤਾਇਨਾਤ  ਏ ਐਸ ਆਈ ਸੁਰਿੰਦਰ ਸਿੰਘ ਨੂੰ ਵਧੀਆ, ਇਮਾਨਦਾਰੀ, ਕਾਰਗੂਜਾਰੀ ਅਤੇ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ,  ਏ ਐਸ ਆਈ ਸੁਰਿੰਦਰ ਸਿੰਘ ਨੂੰ ਪ੍ਰਸੰਸਾ  ਪੱਤਰ ਦਿਤਾ | ਏ ਐਸ ਆਈ ਸੁਰਿੰਦਰ ਸਿੰਘ ਨੇ ਮਾਨਯੋਗ ਮਾਨਯੋਗ ਐਸ ਐਸ ਪੀ ਸਰਤਾਜ ਸਿੰਘ ਚਾਹਲ ਦਾ ਧੰਨਵਾਦ ਕੀਤਾ |