ਅੱਜ ਡੇਰਾ ਬਾਬਾ ਨਾਨਕ ਸੀ ਪਾਇਟ ਕੈਂਪ ਵੱਲੋਂ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੱਜ ਡੇਰਾ ਬਾਬਾ ਨਾਨਕ ਸੀ ਪਾਇਟ ਕੈਂਪ ਵੱਲੋਂ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੱਜ ਡੇਰਾ ਬਾਬਾ ਨਾਨਕ ਸੀ ਪਾਇਟ ਕੈਂਪ ਵੱਲੋਂ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਸੀ ਪਾਈਟ ਦਾ ਸਾਰਾ ਸਟਾਫ ਮੌਜੂਦ ਸਨ ਨਵਜੋਤ ਸਿੰਘ ਬਲਦੇਵ ਸਿੰਘ ਜਸਵੰਤ ਸਿੰਘ ਜੋਗਿੰਦਰ ਪਾਲ ਰਸ਼ਪਾਲ ਸਿੰਘ ਬਲਦੇਵ ਮਸੀਹ ਸਵੇਂਕੀ ਪਾਲ ਬਲਵਿੰਦਰ ਸਿੰਘ ਆਦਿ ਮੌਜੂਦ ਸਨ |