18 ਨਵੰਬਰ ਨੂੰ  ਪਿੰਡ ਕੰਧਾਲੀ ਨੋਰੰਗਪੁਰ ਵਿਖੇ 12ਵਾਂ ਭਗਵਤੀ ਜਾਗਰਣ

18 ਨਵੰਬਰ ਨੂੰ  ਪਿੰਡ ਕੰਧਾਲੀ ਨੋਰੰਗਪੁਰ ਵਿਖੇ 12ਵਾਂ ਭਗਵਤੀ ਜਾਗਰਣ

18 ਨਵੰਬਰ ਨੂੰ  ਪਿੰਡ ਕੰਧਾਲੀ ਨੋਰੰਗਪੁਰ ਵਿਖੇ 12ਵਾਂ ਭਗਵਤੀ ਜਾਗਰਣ

ਭਲਕੇ 18 ਨਵੰਬਰ ਨੂੰ  ਪਿੰਡ ਕੰਧਾਲੀ ਨੋਰੰਗਪੁਰ ਵਿਖੇ 12ਵਾਂ ਭਗਵਤੀ ਜਾਗਰਣ
ਅੱਡਾ ਸਰਾਂ (ਜਸਵੀਰ ਕਾਜਲ)

ਨਜਦੀਕ ਪਿੰਡ ਕੰਧਾਲੀ ਨੋਰੰਗਪੁਰ ਵਿਖੇ ਬਾਬਾ ਸਿੱਧ ਚਰਨੋ ਕਲੱਬ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸਲਾਨਾ ਭਗਵਤੀ ਜਾਗਰਣ ਅੱਜ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਪ੍ਰੰਬਧਕਾਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਗਵਤੀ ਜਾਗਰਣ ਮੋਕੇ ਰਮੇਸ਼ ਬਿੱਟੂ ਪ੍ਰਤਾਪਪੁਰਾ ਜਲੰਧਰ ਜਾਗਰਣ ਪਾਰਟੀ ਮਾਤਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ । 
 ਇਸ ਉਪਰੰਤ ਚਾਹ ਪਕੌੜਿਆਂ ਦਾ ਅਤੇ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।