ਡੇਰਾ ਬਾਬਾ ਨਾਨਕ ਦੇ ਡੀ. ਐਸ. ਪੀ. ਮਨਿੰਦਰ ਪਾਲ ਸਿੰਘ ਅਤੇ ਐਸ. ਐਚ. ਓ ਬਿਕਰਮ ਸਿੰਘ ਵਲੋਂ ਫਲੈਗ ਮਾਰਚ

ਡੇਰਾ ਬਾਬਾ ਨਾਨਕ ਦੇ ਡੀ. ਐਸ. ਪੀ. ਮਨਿੰਦਰ ਪਾਲ ਸਿੰਘ ਅਤੇ ਐਸ. ਐਚ. ਓ ਬਿਕਰਮ ਸਿੰਘ ਵਲੋਂ ਫਲੈਗ ਮਾਰਚ 26ਜਨਵਰੀ ਨੂੰ ਮੁਖ ਰੱਖਦੇ ਚਾਕ ਚੌਬੰਦ ਸੁਰਖਸ਼ਾ ਪ੍ਰਬੰਧ

ਡੇਰਾ ਬਾਬਾ ਨਾਨਕ ਦੇ ਡੀ. ਐਸ. ਪੀ. ਮਨਿੰਦਰ ਪਾਲ ਸਿੰਘ ਅਤੇ ਐਸ. ਐਚ. ਓ ਬਿਕਰਮ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਡੇਰਾ ਬਾਬਾ ਨਾਨਕ ਚ ਫਲੈਗ ਮਾਰਚ ਕੱਢਿਆ ਗਿਆ। DSP ਨੇ ਦੱਸਿਆ ਕਿ ਮਾਨਯੋਗ ਐਸ. ਐਸ. ਪੀ. ਬਟਾਲਾ ਮੈਡਮ ਅਸ਼ਵਨੀ  ਗੋਟਿਆਲ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੱਜ ਡੇਰਾ ਬਾਬਾ ਨਾਨਕ ਵਿਖੇ 26 ਜਨਵਰੀ ਦੇ ਮਧੇ ਨਜਰ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਕਿ ਸ਼ਰਾਰਤੀ ਤੇ ਮਾੜੇ ਅਨਸਰਾਂ ਤੇ ਨਕੇਲ ਕਸੀ ਜਾ ਸਕੇ।

  ਜਿਕਰ ਯੋਗ ਹੈ ਕਿ DSP ਇਸ ਫਲੈਗ ਮਾਰਚ ਦੌਰਾਨ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਸ਼ਵਾਸ਼ਨ ਦਿੱਤਾ ਕਿ ਪੁਲਿਸ ਦੇ ਸੁਰਖਸ਼ਾ ਪ੍ਰਬੰਧ ਚਾਕ ਚੌਬੰਦ ਹਨ। ਅਤੇ ਕਿਹਾ ਕਿ ਪੁਲਿਸ ਆਮ ਲੋਕਾਂ ਦੀ ਸੇਵਾ ਲਾਇ ਪ੍ਰਤੀਬੱਧ ਹੈ ਤੇ ਰਹੇਗੀ।