ਯੁਕਰੇਨੀ ਸ਼ਹਿਰ ਖੇਰਸਾਨ ਉੱਤੇ ਰਸ਼ੀਆ ਦਾ ਕਬਜਾ - ਮਾਰੇ ਗਏ 9000 ਰੂਸੀ ਫੌਜੀ

ਰਸ਼ੀਆ ਨੂੰ ਹਫਤੇ ਬਾਅਦ ਜਦੋ ਦੀ ਜੰਗ ਸ਼ੁਰੂ ਉਸ ਸਮੇ ਤੋ ਬਾਅਦ ਪਹਿਲੀ ਕਾਮਯਾਬੀ ਸ਼ਹਿਰ ਖਾਰਸੇਨ ਤੇ ਕਾਬਿਜ ਹੋਕੇ ਮਿਲੀ ਹੈ। ਰਸ਼ੀਆ ਦਾ ਦਾਅਵਾ ਹੈ ਕੇ ਦੱਖਣੀ ਯੁਕਰੇਨ ਦਾ ਬੰਦਰਗਾਹ ਵਾਲਾ ਸ਼ਹਿਰ ਖੇਰਸਨ ਪੂਰੀ ਤਰਾ ਉਹਨਾਂ ਦੇ ਕਾਬੂ ਵਿੱਚ ਹੈ।

ਯੁਕਰੇਨੀ ਸ਼ਹਿਰ ਖੇਰਸਾਨ ਉੱਤੇ ਰਸ਼ੀਆ ਦਾ ਕਬਜਾ - ਮਾਰੇ ਗਏ 9000 ਰੂਸੀ ਫੌਜੀ
Russian, Ukrainian, Khersan, 9000, Russian soldiers killed,
mart daar

ਰਸ਼ੀਆ ਨੂੰ ਹਫਤੇ ਬਾਅਦ ਜਦੋ ਦੀ ਜੰਗ ਸ਼ੁਰੂ ਉਸ ਸਮੇ ਤੋ ਬਾਅਦ ਪਹਿਲੀ ਕਾਮਯਾਬੀ ਸ਼ਹਿਰ ਖਾਰਸੇਨ ਤੇ ਕਾਬਿਜ ਹੋਕੇ ਮਿਲੀ ਹੈ।

ਰਸ਼ੀਆ ਦਾ ਦਾਅਵਾ ਹੈ ਕੇ ਦੱਖਣੀ ਯੁਕਰੇਨ ਦਾ ਬੰਦਰਗਾਹ ਵਾਲਾ ਸ਼ਹਿਰ ਖੇਰਸਨ ਪੂਰੀ ਤਰਾ ਉਹਨਾਂ ਦੇ ਕਾਬੂ ਵਿੱਚ ਹੈ।
ਬੀਤੀ ਰਾਤ ਖੇਰਸਨ ਦੇ ਮੇਅਰ ਨੇ ਰਸ਼ੀਅਨ ਫੋਰਸਸ ਨੂੰ ਬੇਨਤੀ ਕੀਤੀ ਸੀ ਕੇ ਕਿਉਕਿ ਬੜੀ ਗਹਿਗੱਚ ਲੜਾਈ ਹੋਈ ਏ ਇਸ ਲਈ ਸਾਨੂੰ ਲਾਸ਼ਾ ਇਕੱਠੀਆ ਕਰ ਲੇਣ ਦਿਉ ਤੇ ਕਿਸੇ ਵੀ ਸਿਵੀਲੇਈਨ ਨੂੰ ਗੋਲੀ ਨਾ ਮਾਰੋ। ਹਾਂਲਾਕਿ ਯੁਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕੀ ਸ਼ਹਿਰ ਦੇ ਦੁਆਲੇ ਲੜਾਈ ਜਾਰੀ ਹੈ।

ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਰੂਸ ਨਾਲ ਚੱਲ ਰਹੇ ਸੰਘਰਸ਼ ਵਿੱਚ ਹੁਣ ਤੱਕ ਨੌਂ ਹਜ਼ਾਰ ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਯੂਕਰੇਨ ਦੀ ਫੌਜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਇੱਕ ਦਿਨ ਪਹਿਲਾਂ ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਸਵੀਕਾਰ ਕੀਤਾ ਸੀ ਕਿ ਯੂਕਰੇਨ ਨਾਲ ਸੰਘਰਸ਼ ਵਿੱਚ ਉਨ੍ਹਾਂ ਦੇ 498 ਸੈਨਿਕ ਮਾਰੇ ਗਏ ਹਨ ਅਤੇ 1597 ਜ਼ਖਮੀ ਹੋਏ ਹਨ। ਯੂਕਰੇਨ ਦੀ ਫੌਜ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਰੂਸ ਦੇ ਸੈਨਿਕ – 9,000 ਮਾਰੇ ਗਏ ਹਨ, ਟੈਂਕ – 217 ,ਬੀਬਐੱਮ – 900, ਆਰਟੀਲਰੀ (ਤੋਪ) ਸਿਸਟਮ – 90, ਐੱਮਐੱਲਆਰਐੱਸ – 42,,ਹਵਾਈ ਰੱਖਿਆ ਦੇ ਉਪਕਰਨ – 11,ਹਵਾਈ ਜਹਾਜ਼ – 30,,ਹੈਲੀਕਾਪਟਰ- 31 ਨਸ਼ਟ ਕਰ ਦਿੱਤੇ ਗਏ ਹਨ ।