ਅਮਰੀਕਾ ਵਿੱਚ ਲੱਖਾਂ ਹਿੰਦੂਆਂ ਨੇ ਪੜ੍ਹੀ ਭਗਵਤ ਗੀਤਾ ਤੇ ਹਨੂੰਮਾਨ ਚਾਲੀਸਾ

ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਲ

ਅਮਰੀਕਾ ਵਿੱਚ ਲੱਖਾਂ ਹਿੰਦੂਆਂ ਨੇ ਪੜ੍ਹੀ ਭਗਵਤ ਗੀਤਾ ਤੇ ਹਨੂੰਮਾਨ ਚਾਲੀਸਾ

ਦੋਸਤੋ, ਹਜ਼ਾਰਾਂ ਵਿਦਿਆਰਥੀਆਂ ਨੇ ਭਗਵਤ ਗੀਤਾ ਅਤੇ ਹਨੂੰਮਾਨ ਚਾਲੀਸਾ ਦਾ ਜਾਪ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਵਿਸ਼ਵ ਰਿਕਾਰਡ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਸ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਭਗਵਤ ਗੀਤਾ ਦਾ ਜਾਪ ਕੀਤਾ, ਇਸ ਪ੍ਰੋਗਰਾਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਭਾਰਤੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਇਸ ਨੂੰ ਦੇਖ ਕੇ ਹਰ ਭਾਰਤੀ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਵੇਗਾ। ਜਿੱਥੇ ਭਾਰਤ ਵਿੱਚ ਉਨ੍ਹਾਂ ਨੂੰ ਭਗਵਤ ਗੀਤਾ ਅਤੇ ਹਨੂੰਮਾਨ ਚਾਲੀਸਾ ਦਾ ਸਮੂਹਿਕ ਪਾਠ ਕਰਨ ਲਈ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ , ਉਥ੍ਹੇ ਹੀ  ਅਮਰੀਕਾ ਵਿੱਚ ਲਗਾਤਾਰ 5 ਘੰਟੇ 34 ਮਿੰਟ ਤੱਕ ਭਗਵਤ ਗੀਤਾ ਦਾ ਪਾਠ ਕੀਤਾ ਗਿਆ। ਭਾਰਤੀਆਂ ਲਈ ਇਕ ਮਾਣ ਦੀ ਗੱਲ ਕਿ ਸਾਡੀ ਸੰਸਕ੍ਰਿਤੀ ਵਿਦੇਸ਼ਾਂ ਵਿੱਚ ਪ੍ਰਚਲਿਤ ਹੈ।