ਖੱਬਲਾਂ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਖੱਬਲਾਂ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਖੱਬਲਾਂ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅੱਡਾ ਸਰਾਂ ਜਸਬੀਰ ਕਾਜਲ ਪਿੰਡ ਖੱਬਲਾ ਵਿਖੇ ਸਮੂਹ ਨਗਰ ਦੇ ਸਹਿਯੋਗ ਨਾਲ ਨਿਰਮਲ ਸਿੰਘ ਅਤੇ ਏ ਐੱਸ ਆਈ ਗੁਰਮੀਤ ਸਿੰਘ ਦੀ ਰਹਿਨੁਮਾਈ ਹੇਠ ਸਾਲਾਨਾ ਦੀ ਤਰ੍ਹਾਂ ਨਗਰ ਦੇ ਭਲੇ ਅਤੇ ਸੁੱਖ ਸ਼ਾਂਤੀ ਦੇ ਅਰਦਾਸ ਕਰਨ ਉਪਰੰਤ ਪਿੰਡ ਦੇ ਬਾਹਰ ਲਿੰਕ ਸੜਕ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਹਰੇਕ ਰਾਹਗੀਰ ਨੇ ਠੰਢੇ ਮਿੱਠੇ ਜਲ ਨੂੰ ਛੱਕ ਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਇਸ ਮੌਕੇ ਤੇ ਏ ਐੱਸ ਆਈ ਗੁਰਮੀਤ ਸਿੰਘ ਨਿਰਮਲ ਸਿੰਘ ਇੰਦਰਜੀਤ ਸਿੰਘ ਆਕਾਸ਼ਦੀਪ ਪ੍ਰਭਬੀਰ ਸਿੰਘ ਦੇਵ ਰਾਜ ਹਨੀ ਪ੍ਰਭਜੋਤ ਜਸਬੀਰ ਕੌਰ ਮਹਿੰਦਰ ਕੌਰ ਪੁਸ਼ਪਾ ਦੇਵੀ ਆਦਿ ਹਾਜ਼ਰ ਸਨ ਜਸਬੀਰ ਕਾਜਲ