ਪਿੰਡ ਜੌੜਾ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ
ਪਿੰਡ ਜੌੜਾ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ
ਅੱਡਾ ਸਰਾਂ (ਜਸਵੀਰ ਕਾਜਲ)
ਵਿਸ਼ਵ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 67ਵਾਂ ਪ੍ਰੀਨਿਰਵਾਣ ਦਿਵਸ ਡਾ.ਬੀ.ਆਰ.ਅੰਬੇਡਕਰ ਯੂਥ ਕਲੱਬ ਰਜਿ ਜੌੜਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਪ੍ਰੇਮਜੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।
ਜਿਸ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਨੂੰ ਵੱਖ ਵੱਖ ਬੁਲਾਰਿਆਂ ਨੇ ਆਪਣੇ ਸ਼ਬਦਾਂ ਰਾਹੀਂ ਪੇਸ਼ ਕੀਤਾ ਅਤੇ ਜਾਤ ਪਾਤ ਊਚ ਨੀਚ ਦੇ ਸਿਸਟਮ ਨੂੰ ਖਤਮ ਕਰਨ ਲਈ ਵੱਧ ਤੋਂ ਵੱਧ ਆਪਣੇ ਗੁਰੂਆ ਰਹਿਬਰਾਂ ਦੇ ਇਤਿਹਾਸ ਨੂੰ ਪੜ੍ਹਨ ਅਤੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਅਤੇ ਉੱਚੇ ਅਹੁਦਿਆਂ ਅਫ਼ਸਰ ਬਣਾ ਕੇ ਇਹ ਗਰੀਬੀ ਗੁਲਾਮੀ ਦੀਆਂ ਜੰਜੀਰਾਂ ਨੂੰ ਖਤਮ ਕਰੋ
ਇਸ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਸਿਹਤ ਅਫ਼ਸਰ ਡਾ ਲਖਵੀਰ ਸਿੰਘ ਜੀ, ਨਾਟਕਕਾਰ ਟੀਮ ਪ੍ਰਗਤੀ ਕਲਾ ਇਕਾਈ ਜਲਾਲਾਬਾਦ ਫਾਜ਼ਿਲਕਾ ਤੋਂ ਤੇ ਮੁੱਖ ਬੁਲਾਰੇ ਅਨਿਲ ਕੁਮਾਰ ਬਾਘਾ ਪੰਜਾਬ ਪ੍ਰਧਾਨ ਅੰਬੇਡਕਰ ਫੋਰਸ, ਧਰਮਿੰਦਰ ਸਿੰਘ ਭੁਲਾਰਾਈ,ਸੰਦੀਪ ਚੀਨਾ ਸਰਪੰਚ,ਮੈਡਮ ਪ੍ਰੀਤਿਭਾ ਸਮਾਜ ਸੇਵੀ,
ਪ੍ਰੋਸ਼ਤਮ ਅਹੀਰ ਜੀ,ਡਾ ਸੁਰਿੰਦਰ ਕੁਮਾਰ ਜੀ ਐਡਵੋਕੇਟ ਰਣਜੀਤ ਕੁਮਾਰ ਜੀ, ਸੂਰਤੀ ਲਾਲ ਜੀ ਬੀ.ਡੀ.ਪੀ.ਓ. ਟਾਂਡਾ 2, ਅਮਰਜੀਤ ਸਿੰਘ ਖਰਲਾਂ ਪੰਜਾਬ ਪੁਲਿਸ, ਪਰਮਿੰਦਰ ਵੀਰ ਇੰਚਾਰਜ ਭੀਮ ਆਰਮੀ ਹੁਸ਼ਿਆਰਪੁਰ,ਮੈਡਮ ਪਰਵਿੰਦਰ ਕੌਰ ਬੰਗਾ,ਜੱਸ ਕਲਿਆਣ ਰਾਵਣ ਚੇਅਰਮੈਨ ਭਗਵਾਨ ਵਾਲਮੀਕਿ ਸੰਘਰਸ਼ ਮੋਰਚਾ ਜਲੰਧਰ, ਲੱਕੀ ਕੰਧਾਲਾ,ਚਰਨਜੀਤ ਪੜਬੱਗਾ,ਹੈਪੀ ਤ, ਅਮਰ ਕੰਧਾਲਾ ਜੱਟਾਂ, ਰਵੀ ਦੀਪੂ ਲਾਡੀ ਛਿੰਦਾ ਦਸ਼ਮੇਸ਼ ਨਗਰ ਟਾਂਡਾ, ਮਾਸਟਰ ਗੁਰਚਰਨ ਸਿੰਘ ਜੀ ਨੀਲਾ ਨਲੋਆ ਅਤੇ ਲਾਡੀ ਤੱਗੜ ਆਦਿ ਨੇ
ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਜਿਹਨਾ ਬੱਚਿਆਂ ਨੇ ਪ੍ਰਬੁੱਧ ਭਾਰਤ ਵੱਲੋਂ ਅਗਸਤ 2023 ਚ ਜੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਤੇ ਪੇਪਰ ਕਰਵਾਇਆ ਗਿਆ ਸੀ ਉਸ ਵਿੱਚ ਜੌੜਾ ਸੈਂਟਰ ਵਿਚ ਜਿਹਨਾਂ 39 ਵਿਦਿਆਰਥੀਆਂ ਨੇ ਪੇਪਰ ਪਾਇਆ ਸੀ ਕਲੱਬ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਪਹਿਲੇ ਦੂਸਰੇ ਤੀਸਰੇ ਸਥਾਨ ਆਉਣ ਵਾਲੇ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ
ਸਮੂਹ ਨਗਰ ਨਿਵਾਸੀਆਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਹਰ ਤਰ੍ਹਾਂ ਦਾ ਪ੍ਰੋਗਰਾਮ ਵਿੱਚ ਯੋਗਦਾਨ ਪਾਇਆ ਅਤੇ ਜ਼ਿੰਮੇਵਾਰੀ ਸਮਝਦਿਆ ਸਾਥ ਦਿੱਤਾ
ਵਿਸ਼ੇਸ਼ ਤੌਰ ਤੇ ਜਤਿੰਦਰਜੀਤ ਸਿੰਘ ਜੀ ਪੰਜਾਬ ਪੁਲਿਸ,ਸ਼ਤੀਸ ਜੌੜਾ, ਵਿਪਨ ਲਾਖਾ,ਲਵ,ਜੋਰਾ,ਗੋਰਾ,ਸੋਨੂੰ ਜਸਵੀਰ ਜੌੜਾ,ਮਾਸਟਰ ਕੁਲਵੀਰ