ਗੁਰਦਾਸਪੁਰ ਪੁਲਿਸ ਦੀ ਵੱਡੀ ਕਾਮਯਾਬੀ ਲੁੱਟਾਂ ਖੋਹਾਂ, ਨਸ਼ੇ ਦੇ ਧੰਦੇ ਦੀਆਂ ਵਾਰਦਾਤਾਂ ਕਰਨ ਵਾਲੇ 13 ਦੋਸ਼ੀਆਂ ਨੂੰ ਕੀਤਾ ਕਾਬੂ
ਗੁਰਦਾਸਪੁਰ ਪੁਲਿਸ ਦੀ ਵੱਡੀ ਕਾਮਯਾਬੀ ਲੁੱਟਾਂ ਖੋਹਾਂ, ਨਸ਼ੇ ਦੇ ਧੰਦੇ ਦੀਆਂ ਵਾਰਦਾਤਾਂ ਕਰਨ ਵਾਲੇ 13 ਦੋਸ਼ੀਆਂ ਨੂੰ ਕੀਤਾ ਕਾਬੂ
ਗੁਰਦਾਸਪੁਰ ਪੁਲਿਸ ਦੀ ਵੱਡੀ ਕਾਮਯਾਬੀ 
ਲੁੱਟਾਂ ਖੋਹਾਂ, ਨਸ਼ੇ ਦੇ ਧੰਦੇ ਦੀਆਂ ਵਾਰਦਾਤਾਂ 
ਕਰਨ ਵਾਲੇ 13 ਦੋਸ਼ੀਆਂ ਨੂੰ ਕੀਤਾ ਕਾਬੂ
ਅੱਜ ਗੁਰਦਾਸਪੁਰ ਪੁਲਿਸ ਨੂੰ ਉਸ ਮੌਕੇ ਵੱਡੀ ਸਫਲਤਾ ਮਿਲੀ ਜਦ ਵੱਖ-ਵੱਖ ਥਾਣਿਆਂ ਅਧੀਨ ਪੈਂਦੇ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ 13 ਦੋਸ਼ੀਆਂ ਨੂੰ 2 ਪਿਸਟਲ, 3 ਮੈਗਜ਼ੀਨ, 11ਜਿੰਦੇ ਰੋਂਦਾ ਸਮੇਤ 2 ਮੋਟਰਸਾਇਕਲ, ਇੱਕ ਸਕੂਟਰੀ ਅਤੇ ਦੋ ਮੋਬਾਇਲ ਫੋਨ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਕਰਯੋਗ ਹੈ ਕਿ  335 ਗ੍ਰਾਮ ਹੈਰੋਇਨ ਅਤੇ 12330 ਰੁਪਏ ਡਰੱਗ ਜਬਤ ਕਰਨ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ ਗਈ। ਇਸ ਦੀ ਜਾਣਕਾਰੀ  ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਸ੍ਰੀ ਦਾਯਮਾ ਹਰੀਸ਼ ਕੁਮਾਰ ਨੇ ਦਿੱਤੀ।                          
 ਜਸਵਿੰਦਰ ਬੇਦੀ ਗੁਰਦਾਸਪੁਰ      
 
                        
 Jaswinder Bedi Batala  ਜਸਵਿੰਦਰ ਬੇਦੀ ਬਟਾਲਾ
                                    Jaswinder Bedi Batala  ਜਸਵਿੰਦਰ ਬੇਦੀ ਬਟਾਲਾ                                
 
                    
                 
                    
                 
                    
                 
                    
                 
                    
                 
                    
                 
                    
                 
             
             
             
             
             
             
            
 
            
             
             
            
             
            
             
            
            





 
            
                                        
                                     
            
             
            
             
            
             
            
            