News ਖ਼ਬਰਾਂ

ਪੀਲੇ ਕਾਰਡ ਧਾਰਕਾਂ ਦੇ ਕਾਰਡ ਕੱਟ ਕੇ ਪੱਤਰਕਾਰਾਂ ਨੂੰ ਆਮ ਆਦਮੀ ਪਾਰਟੀ...

ਪੱਤਰਕਾਰ ਕਾਰਡ ਬਣਵਾਉਣ ਲਈ ਹੋ ਰਹੇ ਹਨ ਦਫਤਰਾਂ ਵਿਚ ਖੱਜਲ

ਗੁਰਦਾਸਪੁਰ ਦੇ ਨਿੱਜੀ ਹਸਪਤਾਲ ਚ ਇਕ ਬੱਚੇ ਦੀ ਮੌਤ

ਗੁਰਦਾਸਪੁਰ ਦੇ ਨਿੱਜੀ ਹਸਪਤਾਲ ਚ ਇਕ ਬੱਚੇ ਦੀ ਮੌਤ,ਪਰਿਵਾਰ ਦਾ ਆਰੋਪ ਹਸਪਤਾਲ ਦੀ ਅਣਗਹਿਲੀ ਨੇ ਲਈ ਬੱਚੇ ਦੀ ਜਾਨ

ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ  

25000 ਰੁਪਏ ਰਿਸ਼ਵਤ ਲੈਂਦਾ ਕਾਨੂੰਗੋ ਗ੍ਰਿਫ਼ਤਾਰ, ਆਪ ਐਮ ਐਲ ਏ ਜਗਤਾਰ...

ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਬਹੁਤ ਸਖਤ ਦਿੱਖ ਰਹੀ ਹੈ | ਪਰ ਫੇਰ ਵੀ  ਭ੍ਰਿਸ਼ਟਾਚਾਰ  ਦੇ ਮਾਮਲੇ ਲਗਾਤਾਰ ਦੇਖਣ ਨੂੰ...

ਅਗਨੀਪਥ,ਅਗਨੀਵੀਰ,ਸੈਨਾ, ਭਰਤੀ ਯੋਜਨਾ ਵਿਰੁੱਧ, ਆਜ਼ਾਦ ਕਿਸਾਨ ਸੰਘਰਸ਼...

ਅਗਨੀਪਥ,ਅਗਨੀਵੀਰ,ਸੈਨਾ, ਭਰਤੀ ਯੋਜਨਾ ਵਿਰੁੱਧ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਵਲੋਂ ਵਿਸ਼ਾਲ ਰੋਸ ਮੁਜਾਹਰਾ,24ਤਾਰੀਕ, ਨੂੰ

ਸ਼ਹੀਦੀ ਗੁਰਪੁਰਬ ਨੂੰ ਸਮਰਪਿਤ 3 ਦਿਨਾ ਗੁਰਮਤਿ ਸਮਾਗਮ ਦੀ ਹੋਈ ਆਰੰਭਤਾ

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਬਾਬਕ...

ਦਰਬਾਰ ਚੋਲੀਪੁਰ ਵਿਖੇ ਸਾਲਾਨਾ ਸੂਫੀਆਨਾ ਮੇਲਾ ਕਰਵਾਇਆ

ਭਾਰੀ ਬਾਰਿਸ਼ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਪਹੁੰਚੀ

ਦਮਨਦੀਪ ਬਿੱਲਾ ਦੀ ਅਗਵਾਈ ਵਿਚ ਯੂਥ ਕਾਂਗਰਸ ਨੇ ਫੂਕਿਆ ਮੋਦੀ ਸਰਕਾਰ...

ਦਮਨਦੀਪ ਬਿੱਲਾ ਦੀ ਅਗਵਾਈ ਵਿਚ ਯੂਥ ਕਾਂਗਰਸ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ ਅਗਨੀ ਪੱਥ ਯੋਜਨਾ ਦੇਸ਼ ਦੇ ਨੌਜਵਾਨਾਂ ਨਾਲ ਭੱਦਾ ਮਜ਼ਾਕ "ਦਮਨਦੀਪ ਬਿੱਲਾ "

ਪਿੰਡ ਗੋਰਾਇਆ ਚ ਕਰਵਾਇਆ ਗਿਆ ਕਬੱਡੀ ਦਾ ਮਹਾਕੁੰਭ

ਧੰਨ ਧੰਨ ਬਾਬਾ ਗਿਆਨਾ ਨੰਦ ਜੀ ਦੀ ਯਾਦ ਨੂੰ ਸਮਰਪਿਤ ਸੀ ਇਹ ਟੂਰਨਾਮੈਂਟ

ਅਗਨੀਪਥ ਜਿਹੀਆ ਸਕੀਮਾਂ ਦੇਸ਼ ਨੂੰ ਤਬਾਹੀ ਕੰਢੇ ਪਹੁੰਚਾਉਣਗੀਆਂ-ਸੁਰਜੀਤ...

ਅਗਨੀਪਥ ਜਿਹੀਆ ਸਕੀਮਾਂ ਦੇਸ਼ ਨੂੰ ਤਬਾਹੀ ਕੰਢੇ ਪਹੁੰਚਾਉਣਗੀਆਂ-ਸੁਰਜੀਤ ਟਿੱਬਾ

ਜੀ ਜੀ ਡੀ ਐੱਸ ਡੀ ਕਾਲਜ   ਹਰਿਆਣਾ ਵਿਖੇ ਬੂਟੇ  (ਰੁੱਖ  ) ਲਗਾਉਣ...

200 ਬੂਟੇ  ਨਾਲ ਕੀਤੀ ਸ਼ੁਰੂਆਤ ਅਤੇ ਜਲਦ ਹੀ ਮੁਹਿੰਮ ਹੋਵੇਗੀ ਤੇਜ਼

ਪੀਰ ਬਾਬਾ ਕੱਲੂ ਸਾਹ ਨੈਣੋਵਾਲ ਵੈਦ ਦਾ, ਸਭਿਆਚਾਰਕ ਮੇਲਾ, ਇਤਿਹਾਸਕ...

ਮੇਲੇ ਵਿੱਚ ਗਾਇਕ ਰਾਏ ਜੁਝਾਰ ਅਤੇ ਗਾਇਕ ਹਰਿੰਦਰ ਸੰਧੂ ਸਾਥੀ ਅਮਨ ਧਾਲੀਵਾਲ ਦੀ ਦੋਗਾਣਾ ਜੋਡ਼ੀ ਨੇ ਬੰਨ੍ਹਿਆ ਰੰਗ

ਫਗਵਾੜਾ ਪੁਲਿਸ ਨੇ ਹਨੀ ਟਰੈਪ ਵਿਚ ਫਸਾਕੇ ਲੋਕਾਂ ਕੋਲੋਂ ਫਿਰੌਤੀਆਂ...

'ਹਨੀ ਟਰੈਪ': ਅਸ਼ਲੀਲ ਵੀਡੀਓ ਬਣਾ ਫਿਰੌਤੀ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਔਰਤਾਂ ਸਮੇਤ 4 ਕਾਬੂ ਹਨੀ ਟਰੈਪ ਚ ਫਸਣ ਵਾਲੇ ਅੰਮ੍ਰਿਤਸਰ, ਗੁਰਦਾਸਪੁਰ , ਕਪੂਰਥਲਾ,...

ਤਾਜ਼ਾ ਖਬਰਾਂ 17-06-2022

4 ਸ਼ੂਟਰਾਂ ਦੀ ਪਛਾਣ ਹੋਈ - ਜੰਮੂਤਵੀ-ਗੁਹਾਟੀ ਐਕਸਪ੍ਰੈੱਸ 'ਚ ਲਗਾਈ ਅੱਗ - ਜੱਜ ਦੀ ਕੁੜੀ ਨੇ ਅੱਖਾਂ ਸਾਹਮਣੇ ਮਰਵਾਇਆ ਪ੍ਰੇਮੀ

ਪਿੰਡ ਨਾਂਗਰਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਪਿੰਡ ਨਾਂਗਰਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਸੰਤ ਬਲਵੰਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਟਾਂਡਾ ਵਿਖੇ ਸੰਤ ਬਾਬਾ...

ਸੰਤ ਬਲਵੰਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਟਾਂਡਾ ਵਿਖੇ ਸੰਤ ਬਾਬਾ ਗੁਰਦਿਆਲ ਸਿੰਘ ਦੀ ਨੇ ਪਹਿਲੀ ਆਧੁਨਿਕ ਤਕਨੀਕ ਨਾਲ ਲੈਸ ਸੀ ਟੀ ਸਕੈਨ ਮਸ਼ੀਨ ਦਾ ਕੀਤਾ ਉਦਘਾਟਨ...

ਧਾਰੀਵਾਲ ਪੁਲਿਸ ਨੇ ਮਰਹੂਮ ਗਾਇਕ ਚਮਕੀਲੇ ਦੇ ਪੁੱਤਰ ਨੂੰ ਇਕ ਕਿਲੋ...

ਧਾਰੀਵਾਲ ਪੁਲਿਸ ਨੇ ਮਰਹੂਮ ਗਾਇਕ ਚਮਕੀਲੇ ਦੇ ਪੁੱਤਰ ਨੂੰ ਇਕ ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਅੱਡਾ ਸਰ੍ਹਾਂ ਵਿੱਚ ਸਮੂਹ ਦੁਕਾਨਦਾਰਾਂ ਵੱਲੋਂ ਲਗਾਈ ਗਈ ਠੰਡੇ ਮਿੱਠੇ...

ਤਪਦੀ ਧੁੱਪ ਵਿੱਚ ਠੰਢੇ ਮਿੱਠੇ ਜਲ ਨਾਲ ਆਉਂਦੇ ਜਾਂਦੇ ਰਾਹਗੀਰਾਂ ਨੂੰ ਮਿਲੀ ਰਾਹਤ

ਕੰਧਾਲਾ ਜੱਟਾ ਵਿਖੇ ਸਰਬਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਕੰਧਾਲਾ ਜੱਟਾ ਵਿਖੇ ਸਰਬਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਤਾਜ਼ਾ ਖਬਰਾਂ 15-06-2022

ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜਲੰਧਰ ਫੇਰੀ ਤੋਂ ਪਹਿਲਾਂ ਦੀਵਾਰਾਂ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ , ਤਲਵੰਡੀ ਸਾਬੋ 'ਚ ਫਾਇਰਿੰਗ, ਇੱਕ ਨੌਜਵਾਨ ਦੀ...

ਲੁਧਿਆਣਾ ਬੱਚੀ ਦੀ ਵੀਡੀਓ ਵਾਇਰਲ, ਬੱਚੀ ਦੱਸ ਰਹੀ ਆਪਣਾ ਹਾਲ, ਕੇਹਾ...

ਲੁਧਿਆਣਾ ਦੀ ਇੱਕ ਬੱਚੀ ਦੀ ਵੀਡੀਓ ਵਾਇਰਲ, ਬੱਚੀ ਦੱਸ ਰਹੀ ਆਪਣਾ ਹਾਲ, ਨਾਨਾ ਨਾਨੀ ਕਰਦੇ ਨੇ ਬੁਰੀ ਤਰ੍ਹਾਂ ਕੁੱਟਮਾਰ

mart daar