ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕਾਹਲੋਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕਾਹਲੋਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕਾਹਲੋਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
mart daar

ਡੇਰਾ ਬਾਬਾ ਨਾਨਕ, 20 ਜੁਲਾਈ ( ਜਤਿੰਦਰ ਕੁਮਾਰ )-ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ. ਨਿਰਮਲ
ਸਿੰਘ ਕਾਹਲੋਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਅਤੇ ਕਾਹਲੋ ਪਰਿਵਾਰ ਨਾਲ ਪਿਆਰ ਕਰਨ ਵਾਲੇ ਸਿਆਸੀ, ਧਾਰਮਿਕ, ਸਮਾਜ ਸੈਵੀ ਅਤੇ ਵੱਖ ਵੱਖ ਵਰਗਾਂ ਦੇ ਆਗੂ  ਅਤੇ ਲੋਕ ਕਾਹਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੇ ਸਪੁੱਤਰ ਸ.
ਰਵੀਕਰਨ ਸਿੰਘ ਕਾਹਲੋਂ ਅਤੇ ਸ਼ਿਵਕਰਨ ਕਾਹਲੋਂ ਨਾਲ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਅੱਜ ਡਾ. ਰਤਨ ਸਿੰਘ ਅਜਨਾਲਾ, ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐੱਮਐੱਲਏ


ਬਟਾਲਾ, ਬਲਬੀਰ ਸਿੰਘ ਪੰਨੂ, ਬੱਗਾ ਬਟਾਲਾ, ਦਵਿੰਦਰਪਾਲ ਸਿੰਘ ਰੰਧਾਵਾ,ਬਾਬਾ ਵੱਸਣ ਸਿੰਘ ਘਣੀਆ ,ਕੰਵਲਜੀਤ ਸਿੰਘ ਕਾਕੀ, ਰਾਮ ਗੋਪਾਲ,ਨਰਿੰਦਰ ਸਿੰਘ ਕਾਹਲੋਂ, ਜਤਿੰਦਰ ਸਿੰਘ ਖੈਹਿਰਾ, ਗੁਰਅੰਮ੍ਰਿਤਪਾਲ ਸਿੰਘ ਲਵਲੀ, ਮਾਸਟਰ ਨਿਹਾਲ ਸਿੰਘ, ਕਾਬਲ ਸਿੰਘ ਮੇਘਾ, ਸਾਬੀ ਫੱਤੂਪੁਰ,ਭੁਪਿੰਦਰ ਸਿੰਘ ਪੰਨੂ, ਬਾਬਾ ਗੋਪਾਲ ਰਾੳੁਵਾਲ, ਰਕੇਸ਼ ਕੁਮਾਰ ਤੁੱਲੀ,ਗੁਰਜੰਟ ਸਿੰਘ, ਸੁਖਰਾਜ ਸਿੰਘ ਬਿਸ਼ਨੀਵਾਲ, ਕੁਲਵੰਤ ਸਿੰਘ ਗੁਜਰਪੁਰਾ,ਮਨਪ੍ਰੀਤ ਗੁਜਰਪੁਰਾ, ਅਰਪਿੰਦਰ ਕਾਹਲੋਂ, ਮਨਪ੍ਰੀਤ ਦਾਦੂਜੋਧ ਆਦਿ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾਂ ਕੀਤਾ ਅਤੇ ਸ. ਨਿਰਮਲ ਸਿੰਘ ਕਾਹਲੋਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਪਰਿਵਾਰ ਅਤੇ ਪਾਰਟੀ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।