ਪਿੰਡ ਕੰਧਾਲੀ ਨੋਰੰਗ ਪੁਰ ਵਿਖੇ ਬਾਬਾ ਸਿੱਧ ਚਰਨੋ ਕਲੱਬ ਵੱਲੋਂ ਸਲਾਨਾ 12ਵਾਂ ਭਗਵਤੀ ਜਾਗਰਣ

ਪਿੰਡ ਕੰਧਾਲੀ ਨੋਰੰਗ ਪੁਰ ਵਿਖੇ ਬਾਬਾ ਸਿੱਧ ਚਰਨੋ ਕਲੱਬ ਵੱਲੋਂ ਸਲਾਨਾ 12ਵਾਂ ਭਗਵਤੀ ਜਾਗਰਣ

ਪਿੰਡ ਕੰਧਾਲੀ ਨੋਰੰਗ ਪੁਰ ਵਿਖੇ 
ਬਾਬਾ ਸਿੱਧ ਚਰਨੋ ਕਲੱਬ ਵੱਲੋਂ
ਸਲਾਨਾ 12ਵਾਂ ਭਗਵਤੀ ਜਾਗਰਣ

ਪਿੰਡ ਕੰਧਾਲੀ ਨੋਰੰਗ ਪੁਰ ਵਿਖੇ ਬਾਬਾ ਸਿੱਧ ਚਰਨੋ ਕਲੱਬ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਧਾਨ ਕਮਲ ਜੀਤ ਸਿੰਘ ਦੀ ਰਹਿਨੁਮਾਈ ਹੇਠ ਸਲਾਨਾ 12, ਵਾਂ ਭਗਵਤੀ ਜਾਗਰਣ ਕਰਵਾਇਆ ਗਿਆ ਇਸ ਮੌਕੇ ਨਗਰ ਦੀਆਂ ਸੰਗਤਾਂ ਨੇ ਭਾਰੀ ਤਦਾਦ ਵਿੱਚ ਹਾਜ਼ਰੀ ਲਗਵਾਈ ਅਤੇ ਇਸ ਮੌਕੇ 
ਰਮੇਸ਼ ਬਿੱਟੂ ਪ੍ਰਤਾਪ ਪੁਰਾ ਜਲੰਧਰ ਦੇ ਜਾਗਰਣ ਪਾਰਟੀ ਵਲੋਂ ਮਾਤਾ ਜੀ ਆਰਤੀ ਕਰਨ ਉਪਰੰਤ ਸਾਰੀ ਰਾਤ ਮਾਤਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ
ਇਸ ਮੌਕੇ ਚਾਹ ਪਕੌੜਿਆਂ, ਫਲਾਂ ਆਦਿ ਦਾ ਅਤੁੱਟ ਲੰਗਰ ਵਰਤਿਆ ਗਿਆ
ਅੱਡਾ ਸਰਾਂ ਜਸਵੀਰ ਕਾਜਲ ਦੀ ਵਿਸ਼ੇਸ਼ ਰਿਪੋਰਟ