Posts

Punjabi News ਪੰਜਾਬੀ ਖਬਰਾਂ

ਚੋਰਾਂ ਦੇ ਹੌਂਸਲੇ ਬੁਲੰਦ ਕੋਠੀ ਦੇ ਅੰਦਰ ਵੜ ਕੇ ਲੈ ਗਏ ਬੁਲਟ ਮੋਟਰਸਾਈਕਲ

ਗੁਰਦਾਸਪੁਰ ਦੇ ਲਾਗਲੇ ਪਿੰਡ ਕਾਦੀਆਂ ਚੋਰ ਦਿਨ ਦਿਹਾੜੇ  ਹੀ ਇਹ ਵਾਰਦਾਤ ਕਰਨ ਚ ਕਾਮਯਾਬ ਹੋ ਗਏ | ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ |

mart daar
Punjabi News ਪੰਜਾਬੀ ਖਬਰਾਂ

ਪਿੰਡ ਦੇਹਰੀਵਾਲ ਦਾ ਕ੍ਰਿਕਟ ਟੂਰਨਾਮੈਂਟ ਵਿੱਚ ਜਾਜਾ ਦੀ ਟੀਮ ਨੇ ਜਿੱਤਿਆ।...

ਪਿੰਡ ਦੇਹਰੀਵਾਲ ਦਾ ਕ੍ਰਿਕਟ ਟੂਰਨਾਮੈਂਟ ਵਿੱਚ ਜਾਜਾ ਦੀ ਟੀਮ ਨੇ ਜਿੱਤਿਆ। ਮੂਨਕ ਨੇ ਕੀਤੀ ਇਨਾਮਾ ਦੀ ਵੰਡ। 

Punjabi News ਪੰਜਾਬੀ ਖਬਰਾਂ

ਮਸੀਤੀ ਪ੍ਰੀਵਾਰ ਵੱਲੋਂ ਖੂਨਦਾਨ  ਅਤੇ ਨੇਤਰਦਾਨ ਸੇਵਾ ਵਿੱਚ  ਪਾਇਆ...

ਮਸੀਤੀ ਪ੍ਰੀਵਾਰ ਵੱਲੋਂ ਖੂਨਦਾਨ  ਅਤੇ ਨੇਤਰਦਾਨ ਸੇਵਾ ਵਿੱਚ  ਪਾਇਆ ਜਾ ਰਿਹਾ ਵੱਡਮੁੱਲਾ ਯੋਗਦਾਨ  - ਪ੍ਰੋਫੈਸਰ ਬਹਾਦਰ ਸਿੰਘ ਸੁਨੇਤ।

Punjabi News ਪੰਜਾਬੀ ਖਬਰਾਂ

ਹੁਸ਼ਿਆਰਪੁਰ ਦੇ ਅਧੀਨ ਪੈਂਦੇ ਹਲਕਾ ਗੜਦੀਵਾਲ ਦੇ ਪਿੰਡ ਖਿਆਲਾ ਬੁਲੰਦਾ...

ਹੁਸ਼ਿਆਰਪੁਰ ਦੇ ਅਧੀਨ ਪੈਂਦੇ ਹਲਕਾ ਗੜਦੀਵਾਲ ਦੇ ਪਿੰਡ ਖਿਆਲਾ ਬੁਲੰਦਾ - ਬੱਚਾ ਅਚਾਨਕ ਸਮਰਸੀਬਲ ਬੋਰ ਵਿੱਚ ਡਿੱਗਾ

Punjabi News ਪੰਜਾਬੀ ਖਬਰਾਂ

ਐਮਐਲਏ ਬਟਾਲਾ ਵਲੋਂ ਵਿਕਾਸ ਕਾਰਜਾਂ ਦੀ ਕੀਤੀ ਗਈ ਸ਼ੁਰੂਆਤ

ਬਟਾਲਾ ਸ਼ਹਿਰ ਦੇ ਵੱਖ ਵੱਖ ਇਲਾਕੇ ਦੀਆ ਸੜਕਾਂ ਜੋ ਕਾਫੀ ਲੰਬੇ ਸਮੇ ਤੋਂ ਬੱਦਤਰ ਹਾਲਾਤ ਚ ਹਨ ਉਹਨਾਂ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਅੱਜ ਵਿਧਾਇਕ ਅਮਨ ਸ਼ੇਰ ਸਿੰਘ...

Punjabi News ਪੰਜਾਬੀ ਖਬਰਾਂ

ਰਾਜਾਸਾਂਸੀ ਦੇ ਪਿੰਡ ਧਰਮਕੋਟ ਗੁਰਦੁਆਰਾ ਬੇਰ ਸਾਹਿਬ ਅੰਦਰ ਗੁਰੂ ਗ੍ਰੰਥ...

ਰਾਜਾਸਾਂਸੀ ਦੇ ਪਿੰਡ ਧਰਮਕੋਟ ਗੁਰਦੁਆਰਾ ਬੇਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ | ਸੀਸੀਟੀਵੀ ਕੈਮਰਿਆਂ ਚ ਘਟਨਾ ਹੋਈ ਕੈਦ |

Punjabi News ਪੰਜਾਬੀ ਖਬਰਾਂ

ਪੁਲਿਸ ਕਮਿਸ਼ਨਰ 'ਅਰੁਣ ਪਾਲ ਸਿੰਘ' ਨੇ ਪ੍ਰੈਸ ਕਾਨਫ਼ਰੰਸ ਕੀਤੀ

ਪੁਲਿਸ ਕਮਿਸ਼ਨਰ 'ਅਰੁਣ ਪਾਲ ਸਿੰਘ' ਨੇ ਪ੍ਰੈਸ ਕਾਨਫ਼ਰੰਸ ਕੀਤੀ, "ਪਿਛਲੇ ਦਿਨਾਂ 'ਚ ਕੀਤੀ ਗਈ ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ

Punjabi News ਪੰਜਾਬੀ ਖਬਰਾਂ

ਗੁਰਦਾਸਪੁਰ ਦੇ ਇਕ ਪਿੰਡ ਚ ਜ਼ਮੀਨ ਦਾ ਕਬਜ਼ਾ ਛੁਡਾਉਣ ਗਏ ਪ੍ਰਸ਼ਾਸਨ...

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਵਲੋਂ ਆਦੇਸ਼ ਦਿੱਤੇ ਗਏ ਹਨ ਕਿ ਪਿੰਡਾਂ ਵਿੱਚ ਜਿੰਨੀ ਵੀ ਪੰਚਾਇਤੀ ਜ਼ਮੀਨ ਉਪਰ ਕਬਜ਼ੇ ਹੋਏ ਹਨ...

Fatehgarh Churian ਫਤਿਹਗੜ੍ਹ ਚੂੜੀਆਂ ਨਿਊਜ਼

ਹਲਕੇ ਦੇ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਾਂ: ਪੰਨੂ

ਹਲਕੇ ਦੇ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਾਂ: ਪੰਨੂ ਰਾਜੀਵ ਸ਼ਰਮਾਂ ਨੇ ਨਵੇ ਅਹੁੱਦੇਦਾਰਾਂ ਦੀ ਕੀਤੀ ਹੌਸਲਾ ਅਫ਼ਜਾਈ

Punjabi News ਪੰਜਾਬੀ ਖਬਰਾਂ

ਐਸ ਆਈ ਸੁਰਜੀਤ ਸਿੰਘ ਪੱਡਾ ਬਣੇ ਇੰਸਪੈਕਟਰ

ਐਸ ਆਈ ਸੁਰਜੀਤ ਸਿੰਘ ਪੱਡਾ ਬਣੇ ਇੰਸਪੈਕਟਰ, ਐਸ ਐਸ ਪੀ ਅਤੇ ਡੀ ਐਸ ਪੀ ਨੇ ਤਰੱਕੀ ਦੇ ਲਗਾਏ ਸਟਾਰ

Punjabi News ਪੰਜਾਬੀ ਖਬਰਾਂ

ਫਤਿਹਗੜ੍ਹ ਚੂੜੀਆਂ ਤੋਂ ਆਪ ਵਲੋਂ ਸ਼ਹਿਰ ਦਾ ਇੰਚਾਰਜ ਅਤੇ ਸਹਿ ਇੰਚਾਰਜ...

ਅੱਜ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਅਤਾ ਲੋਕ ਸਭਾ ਇੰਚਾਰਜ ਰਾਜੀਵ ਸ਼ਰਮਾਂ ਵੱਲੋਂ ਫਤਿਹਗੜ੍ਹ ਚੂੜੀਆਂ ਦੀਆਂ ਤੇਰਾਂ...

Punjabi News ਪੰਜਾਬੀ ਖਬਰਾਂ

ਸ਼ਰਾਬ ਦੇ ਨਸ਼ੇ ਚ ਪੁਲਿਸ ਮੁਲਾਜ਼ਿਮ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਮਾਰੀ...

ਸ਼ਰਾਬ ਦੇ ਨਸ਼ੇ ਚ ਪੁਲਿਸ ਮੁਲਾਜ਼ਿਮ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਮਾਰੀ ਟੱਕਰ , ਲੋਕਾਂ ਮੌਕੇ ਤੇ ਹੀ ਫੜ੍ਹ ਲਿਆ

Punjabi News ਪੰਜਾਬੀ ਖਬਰਾਂ

ਸੜਕ ਹਾਦਸੇ ਵਿੱਚ ਬਜ਼ੁਰਗ ਦੀ ਹੋਈ ਮੌਤ"ਇਕ ਗੰਭੀਰ ਜ਼ਖ਼ਮੀ'

ਸੜਕ ਹਾਦਸੇ ਵਿੱਚ ਪਿੰਡ ਮਨਸੂਰਪੁਰ ਦੇ ਬਜ਼ੁਰਗ ਦੀ ਹੋਈ ਮੌਤ"ਇਕ ਗੰਭੀਰ ਜ਼ਖ਼ਮੀ'

Punjabi News ਪੰਜਾਬੀ ਖਬਰਾਂ

9ਨਵੰਬਰ 19 ਤੋਂ ਸੁਨੀਲ ਜਾਖੜ ਹੋਏ ਸਨ ਮੋਦੀ ਦੇ ਮੁਰੀਦ

ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਮੌਕੇ, 9ਨਵੰਬਰ 19 ਤੋਂ ਸੁਨੀਲ ਜਾਖੜ ਹੋਏ ਸਨ ਮੋਦੀ ਦੇ ਮੁਰੀਦ , ਦੇਖੋ ਸੁਨੀਲ ਜਾਖੜ ਨੇ ਕਿ ਕਿਹਾ

Punjabi News ਪੰਜਾਬੀ ਖਬਰਾਂ

ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ, ਸੁਨੀਲ ਜਾਖੜ ਬੀਜੇਪੀ ਵਿੱਚ...

ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ, ਸੁਨੀਲ ਜਾਖੜ ਬੀਜੇਪੀ ਵਿੱਚ ਸ਼ਾਮਿਲ

Punjabi News ਪੰਜਾਬੀ ਖਬਰਾਂ

ਪਿੰਡ ਦੇਹਰੀਵਾਲ ਵਿਖੇ ਚਾਰ ਰੋਜਾ ਕ੍ਰਿਕਟ ਟੂਰਨਾਮੈਂਟ ਦਾ ਮੂਨਕ ਨੇ...

ਅੱਜ ਦੇਹਰੀਵਾਲ ਵਿਖੇ ਬਾਬਾ ਸੁਖਨਾ ਭਗਤ ਸਪੋਰਟਸ ਕਲੱਬ ਵੱਲੋ ਐਨ ਆਰ ਆਈ ਵੀਰਾ ਤੇ ਉੱਘੇ ਸਮਾਜ ਸੇਵੀ ਜਵਾਹਰ ਸਿੰਘ ਪੱਡਾ ਦੇ ਵਿਸੇਸ਼ ਸਹਿਯੋਗ ਨਾਲ ਚਾਰ ਰੋਜਾ ਕ੍ਰਿਕਟ...

ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ