ਮਮਤਾ ਅਤੇ ਵਿੱਕੀ ਨੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ

ਹੁਸ਼ਿਆਰਪੁਰ ਤੋ ਆਦਮਪੁਰ ਬੱਸ ਵਿਚ ਸਫਰ ਕਰਦੇ ਸਮੇਂ ਗੁਰਮੀਤ ਰਾਮ s/o ਰਾਮ ਜੀ ਪਿੰਡ ਜਲਭੇਜਾ ਦਾ ਫੋਨ ਬੱਸ ਵਿਚ ਡਿੱਗ ਪਿਆ ਸੀ ਜੋ ਕਿ ਮਮਤਾ, ਵਿੱਕੀ ਅਤੇ ਉਨ੍ਹਾਂ ਦੀ ਮਾਤਾ ਮਨਜੀਤ ਕੌਰ ਪਿੰਡ ਅਰਜਨਵਾਲ ਦੇ ਰਹਿਣ ਵਾਲੇ ਸਨ

ਮਮਤਾ ਅਤੇ ਵਿੱਕੀ ਨੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ
mart daar

ਡਾ ਸੁਖਦੇਵ ਸਿੰਘ ਰਮਦਾਸਪੁਰ (ਗੜਦੀਵਾਲਾ)
ਹੁਸ਼ਿਆਰਪੁਰ ਤੋ ਆਦਮਪੁਰ ਬੱਸ  ਵਿਚ ਸਫਰ ਕਰਦੇ ਸਮੇਂ ਗੁਰਮੀਤ ਰਾਮ s/o ਰਾਮ ਜੀ ਪਿੰਡ ਜਲਭੇਜਾ ਦਾ ਫੋਨ ਬੱਸ ਵਿਚ ਡਿੱਗ ਪਿਆ ਸੀ ਜੋ ਕਿ ਮਮਤਾ, ਵਿੱਕੀ ਅਤੇ ਉਨ੍ਹਾਂ ਦੀ ਮਾਤਾ ਮਨਜੀਤ ਕੌਰ ਪਿੰਡ ਅਰਜਨਵਾਲ ਦੇ ਰਹਿਣ ਵਾਲੇ ਸਨ ਤੇ ਉਨ੍ਹਾਂ ਨੂੰ ਮੋਬਾਈਲ ਬੱਸ ਵਿੱਚੋਂ ਮਿਲਿਆ  ਤੇ ਉਨ੍ਹਾਂ ਨੇ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ,  ਗੁਰਮੀਤ ਰਾਮ ਦਾ ਫੋਨ ਆਉਣ ਤੇ ਉਨ੍ਹਾਂ ਨੂੰ  ਆਪਣੇ ਘਰ ਬੁਲਾ ਕੇ  ਉਨ੍ਹਾਂ ਦਾ ਓਪੋ ਕੰਪਨੀ ਦਾ ਫੋਨ ਵਾਪਸ  ਕਰ  ਦਿੱਤਾ ਅਤੇ ਗੁਰਮੀਤ ਰਾਮ ਨੇ ਫੋਨ ਵਾਪਸ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।