ਸੁਖਜਿੰਦਰ ਸਿੰਘ ਰੰਧਾਵਾ ਦੇ ਰੋਡ ਸ਼ੋਅ ਦੀਆਂ ਪੁਰਾਣਾ ਸ਼ਾਲਾ ਤੋਂ ਗੁਰਦਾਸਪੁਰ ਤੱਕ ਦੀਆਂ ਵਰਕਰਾਂ ਦੇ ਉਤਸ਼ਾਹ ਦੀਆਂ ਝਲਕੀਆਂ

ਸੁਖਜਿੰਦਰ ਸਿੰਘ ਰੰਧਾਵਾ ਦੇ ਰੋਡ ਸ਼ੋਅ ਦੀਆਂ ਪੁਰਾਣਾ ਸ਼ਾਲਾ ਤੋਂ ਗੁਰਦਾਸਪੁਰ ਤੱਕ ਦੀਆਂ ਵਰਕਰਾਂ ਦੇ ਉਤਸ਼ਾਹ ਦੀਆਂ ਝਲਕੀਆਂ

ਸੁਖਜਿੰਦਰ ਸਿੰਘ ਰੰਧਾਵਾ ਦੇ ਰੋਡ ਸ਼ੋਅ ਦੀਆਂ

ਪੁਰਾਣਾ ਸ਼ਾਲਾ ਤੋਂ ਗੁਰਦਾਸਪੁਰ ਤੱਕ ਦੀਆਂ

 ਵਰਕਰਾਂ ਦੇ ਉਤਸ਼ਾਹ ਦੀਆਂ ਝਲਕੀਆਂ

ਲੋਕ ਸਭਾ ਦੀ ਟਿਕਟ ਮਿਲਣ ਤੋ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਸੈਂਕੜੇ ਸਮਰਥਕਾਂ ਸਮੇਤ ਆਪਣੇ ਹਲਕੇ ਗੁਰਦਾਸਪੁਰ ਪੁੱਜੇ ਜਿੱਥੇ ਉਹਨਾਂ ਦਾ ਵਰਕਰਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ ਰੋਡ ਛੋਅ ਦੀ ਸੁਰੂਆਤ ਪੁਰਾਣਾ ਛਾਲਾ ਤੋ ਹੁੰਦਾ ਹੋਇਆ ਗੁਰਦਾਸਪੁਰ , ਕਲਾਨੌਰ , ਡੇਰਾ ਬਾਬਾ ਨਾਨਕ , ਅਤੇ ਅਖੀਰ ਰੰਧਾਵਾ ਦੇ ਗ੍ਰਹਿ ਨਿਵਾਸ ਪਿੰਡ ਧਾਰੋਵਾਲੀ ਜਾ ਕੇ ਸਮਾਪਤ ਹੋਇਆ  ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਮੈ ਹਾਈਕਮਾਡ ਦਾ ਦਿਲੋਂ ਧੰਨਵਾਦ ਕਰਦਾ ਮੈ ਗੁਰਦਾਸਪੁਰ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗਾ ਦਲਬੀਰ ਸਿੰਘ ਗੋਲਡੀ ਦੇ ਪਾਰਟੀ ਛੱਡਣ ਤੇ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਪਾਰਟੀ ਨੇ ਸਭ ਕੁਝ ਦਿੱਤਾ ਸੀ ਗੋਲਡੀ ਨੂੰ , ਫੇਰ ਵੀ ਪਾਰਟੀ ਛੱਡ ਗਿਆ ਲੋਕ ਹੁਣ ਲੋਕ ਦਲ ਬਦਲੂਵਾ ਨੂੰ ਆਪਣੀਆ ਵੋਟਾਂ ਨਾਲ ਜਵਾਬ ਦੇਣਗੇ ਅਤੇ ਦਲਬਦਲੂਵਾ ਨੂੰ ਮੁਹ ਨਹੀਂ ਲਗਾਉਣਗੇ 

 #All2News, #todaynews #gurdaspurnews Sukhjinder Singh Randhawa road show, From Shala to Gurdaspur, Glimpses of workers' enthusiasm, sukhjinder randhawa mp candidate gurdaspur, congress, reporter bunty sangotra batala,    

ਹੇਠਾਂ ਦਿੱਤੇ ਲਿੰਕ ਤੋਂ ਆਲ2ਨਿਊਜ਼ ਦਾ ਐਪ ਇੰਸਟਾਲ ਕਰੋ , ਤੇ ਐਪ ਦੇ ਅੰਦਰ ਹੀ ਖਬਰਾਂ ਤੇ ਵੀਡੀਓ ਦੇਖੋ https://play.google.com/store/apps/details?id=com.wnapp.id1682070522343

ਆਲ 2 ਨਿਊਜ਼ ਚੈਨਲ ਤੇ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ

+91 88474 67703,  All2news  ਚੈਨਲ ਤੇ ਨਵੀਆਂ ਤੇ ਤਾਜੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ  ਜ਼ਰੂਰ ਕਰੋ ਜੀ