ਡੇਰਾ ਬਾਬਾ ਨਾਨਕ ਮਾਰਕਿਟ ਕਮੇਟੀ ਵਲੋਂ ਗੁਰਦੀਪ ਸਿੰਘ ਰੰਧਾਵਾ ਦੀ ਰਹਿਨੁਮਾਈ ਚ ਹਾਦਸਾ ਗ੍ਰਸਥ ਕਿਸਾਨਾਂ ਨੂੰ ਚੈੱਕ ਵੰਡੇ ਗਏ

mart daar

ਮਾਰਕਿਟ ਕਮੇਟੀ ਡੇਰਾ ਬਾਬਾ ਨਾਨਕ ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਓਮ ਪ੍ਰਕਾਸ਼ ਚੱਠਾ ਵਲੋਂ ਇਸ ਸਾਲ ਹਾਦਸਾ ਗ੍ਰਸਥ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਹਰਿਆਲੀ ਖੁਸ਼ਹਾਲੀ ਸਕੀਮ ਅਧੀਨ ਚੈੱਕ ਦਿੱਤੇ ਗਏ ਜਿਸ ਵਿੱਚ  7 ਲੱਖ 2500 ਹਜ਼ਾਰ  ਦੇ ਕਰੀਬ ਰਾਸ਼ੀ ਵੰਡਦੇ ਹੋਏ 5 ਪਰਿਵਾਰਾਂ ਦੀ ਮਾਲੀ ਮੱਦਦ ਕੀਤੀ ਗਈ। ਓਮ ਪ੍ਰਕਾਸ਼ ਚੱਠਾ ਨੇ ਦੱਸਿਆ ਕਿ ਹੁਣ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਤੇ ਮਾਰਕੀਟ ਕਮੇਟੀ ਕਲਾਨੌਰ ਚ ਕੋਈ ਵੀ ਐਸਾ ਕੇਸ ਨਹੀਂ ਜਿਸ ਨੂੰ ਵਿਤੀ ਸਹਾਇਤਾ ਨਾ ਮਿਲੀ ਹੋਵੇ। ਓਥੇ ਹੀ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੀ ਹੈ ਤੇ ਪਿਛਲੇ ਸਾਲ ਵੀ 16 ਲੱਖ ਦੇ ਕਰੀਬ ਹਰਿਆਲੀ ਖੁਸ਼ਹਾਲੀ ਸਕੀਮ ਦੇ ਅੰਦਰ ਲੋਕਾਂ ਦੀ ਸਹਾਇਤਾ ਕੀਤੀ ਗਈ ਸੀ। ਇਸ ਮੌਕੇ ਰਾਜੇਸ਼ ਮਹਾਜਨ, ਅਸ਼ੋਕ ਕੁਮਾਰ ਸੋਨੀ, ਸਤਪਾਲ ਸ਼ੋਂਕੀ, ਲੋਵੇ ਪ੍ਰੀਤ ਅਤੇ ਹੋਰ ਇਲਾਕਾ ਨਿਵਾਸੀ ਹਾਜਿਰ ਸਨ।  
ਆਓ ਦੇਖਦੇ ਹਾਂ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ।