Posts
ਚਾਰ ਸਾਲਾ ਬੱਚੀ ਨਾਲ ਜਬਰ ਜਨਾਹ ਮਾਮਲਾ - ਪੰਜਾਬ ਚ ਬੰਦ ਰਹੇ 1650...
ਚਾਰ ਸਾਲਾ ਬੱਚੀ ਨਾਲ ਜਬਰ ਜਨਾਹ ਮਾਮਲਾ - ਪੰਜਾਬ ਚ ਬੰਦ ਰਹੇ 1650 ਸਕੂਲ ਅਤੇ ਕਾਲਜ਼
ਦਿਲ ਦੀਆਂ ਗੱਲਾਂ - ( ਰਾਜੀਵ ਸੋਨੀ ) ਆਮ ਆਦਮੀ ਪਾਰਟੀ ਗੁਰਵਿੰਦਰ...
ਦਿਲ ਦੀਆਂ ਗੱਲਾਂ - ( ਰਾਜੀਵ ਸੋਨੀ ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਵੀਲਾ ਅਤੇ ਤੇਜਵਿੰਦਰ ਸਿੰਘ ਰੰਧਾਵਾ
ਨਵ-ਨਿਯੁਕਤ ਥਾਣਾ ਮੁਖੀ ਬਲਬੀਰ ਸਿੰਘ ਦੇ ਚਾਰਜ ਸੰਭਾਲਣ ਤੇ ਕੇਵਲ ਮਸੀਹ...
ਨਵ-ਨਿਯੁਕਤ ਥਾਣਾ ਮੁਖੀ ਬਲਬੀਰ ਸਿੰਘ ਦੇ ਚਾਰਜ ਸੰਭਾਲਣ ਤੇ ਕੇਵਲ ਮਸੀਹ ਅਤੇ ਸਲੀਮ ਮਸੀਹ ਵਲੋਂ ਸਵਾਗਤ
ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਪਿੰਡ ਝੱਜ ਦੀ ਇਕਾਈ ਗਠਿਤ
ਕਿਸਾਨਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਝੱਜ ਵਿਖੇ ਹੋਈ ਕਮੇਟੀ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗੁਰਾਇਆ...
ਬੂਰੇ ਜੱਟਾਂ ਵਿਖੇ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ...
ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਦੀ ਜ਼ਰੂਰੀ ਮੀਟਿੰਗ ਪਿੰਡ ਬੂਰੇ ਜੱਟਾਂ ਵਿਖੇ ਹੋਈ ਜਿਸ ਵਿਚ ਕਿਸਾਨ ਆਗੂਆਂ ਨੇ ਐਮ ਐਸ ਪੀ ਸਬੰਧੀ ਸੰਯੁਕਤ ਕਿਸਾਨ...
ਭਖਦੇ ਮਸਲੇ - ਬਲਬੀਰ ਸਿੰਘ ਪੰਨੂ ਉੱਪਰ ਦੋਸ਼
ਕਦੋਂ ਤੇ ਕਿਵੇਂ ਖਤਮ ਹੋਵੇਗਾ ਇਹ ਸਿਲਸਲਾ ਕਿ ਕਹਿੰਦੇ ਨੇ ਪਾਰਟੀ ਦੇ ਸੀਨੀਅਰ ਲੀਡਰ
ਗੈਂਗਸਟਰਾਂ ਤੇ ਪੁਲਿਸ ਵਿਚਾਲੇ ਝੜਪ, 4ਬਦਨਾਮ ਗੈਂਗਸਟਰਾਂ ਸਮੇਤ 16...
ਗੈਂਗਸਟਰਾਂ ਤੇ ਪੁਲਿਸ ਵਿਚਾਲੇ ਝੜਪ, 4 ਬਦਨਾਮ ਗੈਂਗਸਟਰਾਂ ਸਮੇਤ 16 ਗ੍ਰਿਫਤਾਰ
ਪੁਲਿਸ ਚੌਕੀ ਕਿੱਲਿਆਂਵਾਲੀ ਦੇ ਏ.ਐਸ.ਆਈ ਤੇ ਰਿਸ਼ਵਤਖੋਰੀ ਦੇ ਦੋਸ਼ਾਂ...
ਪੁਲਿਸ ਚੌਕੀ ਕਿੱਲਿਆਂਵਾਲੀ ਦੇ ਏ.ਐਸ.ਆਈ ਤੇ ਰਿਸ਼ਵਤਖੋਰੀ ਦੇ ਦੋਸ਼ਾਂ ਤਹਿਤ ਕੇਸ ਦਰਜ
ਅੰਬੇਡਕਰ ਫੋਰਸ ਟਾਂਡਾ ਅਤੇ ਦਲਿਤ ਜਥੇਬੰਦੀਆਂ ਨੇ ਕਾਂਗਰਸ ਦੇ ਸਾਬਕਾ...
ਅੰਬੇਡਕਰ ਫੋਰਸ ਟਾਂਡਾ ਅਤੇ ਦਲਿਤ ਜਥੇਬੰਦੀਆਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਪੁਤਲਾ ਸਾੜਿਆ
ਸਰਕਾਰੀ ਹਾਈ ਸਕੂਲ ਕੰਧਾਲਾ ਜੱਟਾਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ...
ਸਰਕਾਰੀ ਹਾਈ ਸਕੂਲ ਕੰਧਾਲਾ ਜੱਟਾਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਭਖਦੇ ਮਸਲੇ - ਬਲਬੀਰ ਸਿੰਘ ਪੰਨੂ ਉੱਪਰ ਦੋਸ਼, ਐਸ ਸੀ ਅਤੇ ਬੀ ਸੀ ਭਾਈਚਾਰੇ...
ਬੀਤੇ ਦਿਨੀ ਆਮ ਆਦਮੀ ਪਾਰਟੀ ਫਤਿਹਗੜ੍ਹ ਚੂੜੀਆਂ ਦੇ ਕੁਝ ਆਗੂ ਜਿਨਾਂ ਨੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਉੱਪਰ ਦੋਸ਼ ਲਗਾਏ ਸਨ | ਮਸੀਹ ਆਗੂਆਂ ਨੇ ਪੰਨੂ ਤੇ ਦੋਸ਼...
ਉੱਚੀ ਆਵਾਜ਼ ਚ ਗਾਣੇ ਲਾਉਣ ਤੇ ਚਲੀਆਂ ਗੋਲੀਆਂ ਤੇ ਤੇਜਧਾਰ ਹਥਿਆਰ
ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਉਦੋਵਾਲੀ ਖੁਰਦ ਵਿੱਚ ਬੀਤੀ ਰਾਤ ਗੱਡੀ ਚ ਉੱਚੀ ਆਵਾਜ਼ ਚ ਗਾਣੇ ਲਾਉਣ ਨੂੰ ਲੈ ਕੇ
ਫਤਿਹਪੁਰ ਮਨੀਆਂ ਵਿੱਚ ਆਪਸੀ ਰੰਜਿਸ਼ ਤਹਿਤ ਚਲੀਆਂ ਗੋਲੀਆਂ ਤੇ ਰਾਡਾਂ
ਫਤਿਹਪੁਰ ਮਨੀਆਂ ਵਿੱਚ ਆਪਸੀ ਰੰਜਿਸ਼ ਤਹਿਤ ਚਲੀਆਂ ਗੋਲੀਆਂ ਤੇ ਰਾਡਾਂ
ਸੋਸਾਇਟੀਆ ਦੇ ਆਗੂਆਂ ਵਲੋਂ, ਵਿਧਾਇਕ ਡਾਂ ਰਵਜੋਤ ਸਿੰਘ ਨੂੰ ਦਿੱਤਾ...
ਭਾਈ ਘਨਈਆ ਜੀ ਮਿਸ਼ਨ(ਰਜਿ) ਦਿਲਬਰ ਯੂਥ ਅਤੇ ਸਾਹਿਤਿਕ ਮੰਚ(ਰਜਿ) ਭਾਈ ਘਨਈਆ ਸੇਵਾ ਸੁਸਾਇਟੀ ਹਰਿਆਣਾ ਦੇ ਆਗੂਆ ਨੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਡਾ ਰਵਜੋਤ ਸਿੰਘ...
ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਨਾਲ ਜਾਣ ਬੁੱਝ ਕੇ ਧੱਕਾ ਕਰ ਰਹੀ...
ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਨਾਲ ਜਾਣ ਬੁੱਝ ਕੇ ਧੱਕਾ ਕਰ ਰਹੀ ਹੈ - ਖੂਣ ਖੂਣ,ਧਾਮੀ
ਸਮਾਜ ਸੇਵੀ ਐਨ.ਆਰ.ਆਈ. ਬਲਦੇਵ ਸਿੰਘ ਨੰਬਰਦਾਰ ਵਲੋਂ - ਪਿੰਡ ਦੇ...
ਪਿੰਡ ਧਾਮੀਆਂ ਖੂਰਦ ਵਿਖੇ ਸਮਾਜ ਸੇਵੀ ਐਨ,ਆਰ,ਆਈ, ਬਲਦੇਵ ਸਿੰਘ ਨੰਬਰਦਾਰ ਵਲੋਂ ਪਿੰਡ ਦੇ ਸ਼ਮਸ਼ਾਨ ਘਾਟ ਵਾਸਤੇ ਛੇ ਬੈਂਚਾ ਦੀ ਸੇਵਾ ਕਰਵਾਈ
ਸਰਕਾਰੀ ਐਲੀਮੈਂਟਰੀ ਸਕੂਲ ਧਾਮੀਆ ਖੁਰਦ ਸਲਾਨਾ ਸਮਾਗਮ - ਸਲਾਨਾ ਨਤੀਜਾ...
ਸਰਕਾਰੀ ਐਲੀਮੈਂਟਰੀ ਸਕੂਲ ਧਾਮੀਆ ਖੁਰਦ ਬਲਾਕ ਬੁੱਲੋਵਾਲ, ਜਿਲਾ ਹੁਸ਼ਿਆਰਪੁਰ ਵਿਖੇ ਸਲਾਨਾ ਸਮਾਗਮ ਦੌਰਾਨ ਸਲਾਨਾ ਨਤੀਜਾ ਐਲਾਨਿਆ ਗਿਆ।
ਬਾਜਵਾ ਨੇ ਕਾਦੀਆਂ ਦੀ ਕਣਕ ਮੰਡੀ ਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ...
ਬਾਜਵਾ ਨੇ ਕਾਦੀਆਂ ਦੀ ਕਣਕ ਮੰਡੀ ਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ - ਧਾਰੀਵਾਲ ਚ ਚੱਲ ਰਹੀ ਡਿਵੈਲਪਮੈਂਟ ਦਾ ਲਿਆ ਜਾਇਜ਼ਾ
ਜ਼ਮੀਨੀ ਵਿਵਾਦ ਨੂੰ ਲੈਕੇ ਚੱਲੀਆਂ ਅੰਧਾਧੁੰਦ ਗੋਲੀਆਂ - ਲੜਾਈ ਦੌਰਾਨ...
ਜਿਲੇ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਨ ਦੇ ਅਧੀਨ ਪੈਂਦੇ ਪਿੰਡ ਫੁਲੜਾ ਵਿਖੇ ਜ਼ਮੀਨੀ ਵਿਵਾਦ ਨੂੰ ਲੈਕੇ ਚੱਲੀਆਂ ਅੰਧਾਧੁੰਦ ਗੋਲੀਆਂ
ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ